ਡੇਮੀਟਰ ਇੱਕ ਯੂਨਾਨੀ ਮਿਥਿਹਾਸਿਕ ਸ਼ਖਸੀਅਤ ਹੈ। ਇਹ ਫਸਲਾਂ ਦੀ ਵਾਢੀ ਦੀ ਦੇਵੀ ਹੈ। ਇਹ ਰੋਮਨ ਧਰਮ ਵਿੱਚ ਵੀ ਇਸ ਨੂੰ ਇੱਕ ਮਿਥਿਹਾਸਿਕ ਸ਼ਖਸੀਅਤ ਵੱਜੋਂ ਜਾਣਿਆ ਜਾਂਦਾ ਹੈ।

ਡੇਮੀਟਰ
ਫਸਲਾਂ ਦੀ ਵਾਢੀ ਅਤੇ ਧਰਤੀ ਦੇ ਉਪਜਾਊਪਣ ਦੀ ਦੇਵੀ
ਡੇਮੀਟਰ ਦਾ ਬੁੱਤ। ਮੂਲ ਗ੍ਰੀਕ ਦੀ ਰੋਮਨ ਕਾਪੀ ਅੰਦਾਜਨ 425-420 ਈਪੂ ਸਮੇਂ ਬਣਾਈ ਗਈ
ਨਿਵਾਸਓਲੰਪਸ
ਨਿੱਜੀ ਜਾਣਕਾਰੀ
ਮਾਤਾ ਪਿੰਤਾਕਰੋਨਸ ਅਤੇ ਰ੍ਹੀਆ
ਭੈਣ-ਭਰਾਹੇਸਟੀਆ, ਹੇਰਾ, ਹੇਡਸ, ਪੋਜੀਡਨ, ਜੀਅਸ
ਬੱਚੇਪ੍ਰ੍ਸੇਫੋਨ ਅਤੇ ਹੋਰ
ਸਮਕਾਲੀ ਰੋਮਨਸੇਰਸ