ਡੇਲਫਿਨ ਡੇਲਾਮਾਰ
ਵੇਰੋਨੀਕ ਡੇਲਫਿਨ ਡੇਲਾਮਾਰ (1822 – 8 ਮਾਰਚ 1848),[1] ਨਾਮ ਦੀ ਉੱਚ ਘਰਾਣੇ ਦੀ ਇੱਕ ਬੇਹੱਦ ਖੂਬਸੂਰਤ ਨਾਰੀ ਸੀ। ਡੇਲਾਮਾਰ ਦੇ ਕਈਰਖ ਮਿੱਤਰ ਸਨ। ਫਿਰ ਵੀ ਉਸਦੀ ਜਿੰਦਗੀ ਵਿੱਚ ਸਕੂਨ ਨਹੀਂ ਸੀ। ਹੌਲੀਹੌਲੀ ਉਹ ਕੁੰਠਾ ਵਿੱਚ ਡੁੱਬੀ ਰਹਿਣ ਲੱਗੀ ਅਤੇ ਅੰਤ ਵਿੱਚ ਉਸਨੇ ਆਤਮਹੱਤਿਆ ਕਰ ਲਈ। ਮਸ਼ਹੂਰ ਲੇਖਕ ਗੁਸਤਾਵ ਫਿਲਾਬੇਰ ਨੇ ਉਸੀ ਦੀ ਜਿੰਦਗੀ ਨੂੰ ਆਧਾਰ ਬਣਾ ਕੇ ਆਪਣੇ ਨਾਵਲ ਮਾਦਾਮ ਬੋਵਾਰੀ ਦੀ ਰਚਨਾ ਕੀਤੀ।
ਜੀਵਨੀ
ਸੋਧੋਡੇਲਾਮਾਰ ਇੱਕ ਅਮੀਰ ਜ਼ਮੀਨਦਾਰਦੀ ਧੀ ਸੀ। ਉਸਨੇ ਇੱਕ ਪੇਂਡੂ ਡਾਕਟਰ ਨਾਲ ਵਿਆਹ ਕੀਤਾ ਅਤੇ ਜਲਦ ਬੋਰ ਹੋਣ ਲੱਗੀ, ਉਸਨੇ ਕਈ ਪ੍ਰੇਮੀ ਬਣਾ ਲਏ। ਉਸਨੇ ਪਰੂਸਿਕ ਐਸਿਡ (ਅੱਜ ਹਾਈਡਰੋਜਨ ਸਾਇਨਾਈਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ) ਦੁਆਰਾ ਖੁਦਕੁਸ਼ੀ ਕਰ ਲਈ ਸੀ।