ਡੈਨਿਅਲ ਪਾਇਪਸ
ਡੇਨੀਅਲ ਪਾਈਪਸ (ਅੰਗਰੇਜ਼ੀ Daniel Pipes ਜਨਮ - 9 ਸਤੰਬਰ 1949)) ਅਮਰੀਕਾ ਦੇ ਇੱਕ ਇਤਿਹਾਸਕਾਰ, ਸਿੱਖਿਆ ਸ਼ਾਸਤਰੀ, ਲੇਖਕ, ਚਿੰਤਕ ਅਤੇ ਸਿਆਸੀ ਟਿੱਪਣੀਕਾਰ ਹਨ ਜੋ ਮੱਧ-ਪੂਰਬ ਅਤੇ ਇਸਲਾਮ ਬਾਰੇ ਆਪਣੇ ਵਿਚਾਰਾਂ ਲਈ ਪ੍ਰਸਿੱਧ ਹਨ। ਉਹ ਮਿਡਲ ਈਸਟ ਫੋਰਮ ਅਤੇ ਇਸ ਦੇ ਕੈਂਪਸ ਵਾਚ ਪ੍ਰੋਜੈਕਟ ਦੇ ਬਾਨੀ ਅਤੇ ਨਿਰਦੇਸ਼ਕ ਹਨ ਅਤੇ ਇਸ ਦੀ ਮਿਡਲ ਈਸਟ ਤ੍ਰੈਮਾਸਿਕ ਪਤ੍ਰਿਕਾ ਦੇ ਸੰਪਾਦਕ ਹਨ। ਉਹਨਾਂ ਦੀ ਲੇਖਣੀ ਅਮਰੀਕੀ ਵਿਦੇਸ਼ ਨੀਤੀ, ਮਧ ਪੂਰਬ, ਇਸਲਾਮ ਅਤੇ ਇਸਲਾਮਵਾਦ ਉੱਤੇ ਕੇਂਦਰਿਤ ਹੈ। ਉਹ ਵਿੱਕੀਸਟਾਰਟ (Wikistrat) ਵਿੱਚ ਇੱਕ ਮਾਹਰ ਵੀ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ "Wikistrat profile on Daniel Pipes". Wikistrat. Archived from the original on 9 ਫ਼ਰਵਰੀ 2013. Retrieved 17 January 2012.
{{cite web}}
: Unknown parameter|dead-url=
ignored (|url-status=
suggested) (help)