ਡੋਂਗਕਿਆਨ ਝੀਲ ( Chinese: 东钱湖 ) ਚੀਨ ਦੇ ਸ਼ੀਜਿਆਂਗ ਵਿੱਚ ਨਿੰਗਬੋ ਦੇ ਯਿਨਜ਼ੌ ਜ਼ਿਲੇ ਵਿੱਚ ਤਾਜ਼ੇ ਪਾਣੀ ਦੀ ਇੱਕ ਵੱਡੀ ਝੀਲ ਹੈ।

ਡੋਂਗਕਿਆਨ ਝੀਲ
ਡੋਂਗਕਿਆਨ ਝੀਲ ਚੀਨ ਵਿੱਚ ਇੱਕ ਲੰਬੇ ਸਮੇਂ ਤੋਂ ਸਥਾਪਿਤ ਸੁੰਦਰ ਸਥਾਨ ਹੈ
ਸਥਿਤੀ[ਯਿੰਝੋ ਡਿਸਟ੍ਰਿਕਟ, ਨਿੰਗਬੋ]], ਸ਼ੀਜਿਆਂਗ
ਗੁਣਕ29°46′00″N 121°40′01″E / 29.7667°N 121.667°E / 29.7667; 121.667
Basin countriesਚੀਨ
Surface area20 km2 (7.7 sq mi)

ਇਸ ਝੀਲ ਦਾ ਖੇਤਰਫਲ 20 ਵਰਗ ਕਿਲੋਮੀਟਰ (7.7 ਵਰਗ ਮੀਲ) ਹੈ।[1]

ਹਵਾਲੇ ਸੋਧੋ

  1. "Dong Qian Lake". www.cits.net. Retrieved 17 January 2020.