ਡੋਰਥੇ ਨੋਰਸ
ਡੋਰਥੇ ਨੋਰਸ (ਜਨਮ 20 ਮਈ 1970 ਵਿੱਚ Herning) ਹੈ, ਇੱਕ ਡੈੱਨਮਾਰਕੀ ਲੇਖਕ ਹੈ। ਉਹ ਅਮਰੀਕੀ ਮੈਗਜ਼ੀਨ 'ਦ ਨਿਊ ਯਾਰਕਰ' ਵਿਚ ਪ੍ਰਕਾਸ਼ਿਤ ਹੋਣ ਵਾਲੀ ਪਹਿਲੀ ਡੇਨਿਸ਼ ਲੇਖਕ ਹੈ।[1]
ਨੌਰਸ ਨੇ ਥੋੜੇ ਸਮੇਂ ਲਈ ਧਰਮ ਵਿਗਿਆਨ ਦਾ ਅਧਿਐਨ ਕੀਤਾ ਪਰੰਤੂ ਉਸ ਨੇ ਨੋਰਡਿਕ ਸਾਹਿਤ ਅਤੇ ਕਲਾ ਇਤਿਹਾਸ ਦਾ ਅਧਿਐਨ ਕਰਨ ਲਈ ਇਸ ਨੂੰ ਛੱਡ ਦਿੱਤਾ। ਉਸਨੇ1999 ਵਿਚ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ[2][3] ਨੌਰਸ ਨੇ ਆਪਣੇ ਨਾਮ ਤੇ ਆਪਣੀ ਸਾਹਿਤਕ ਸ਼ੁਰੂਆਤ ਤੋਂ ਪਹਿਲਾਂ ਸਰਬਿਆਈ ਅਪਰਾਧ ਨਾਵਲਾਂ ਦੇ ਅਨੁਵਾਦਕ ਵਜੋਂ ਕੰਮ ਕੀਤਾ। ਜਿਆਦਾਤਰ ਲੇਖਕ ਜੋਹਨ ਥੀਰੋਨ ਦੀਆਂ ਕਿਤਾਬਾਂ ਅਨੁਵਾਦ ਕੀਤੀਆਂ। 2002 ਵਿੱਚ ਉਸਨੇ ਸਮਲੇਰੇਨਸ ਫਾਰਲਾਗ ਦੁਆਰਾ ਪ੍ਰਕਾਸ਼ਿਤ ਆਪਣੀ ਕਿਤਾਬ ਸੋਲ, ਨਾਲ ਸ਼ੁਰੂਆਤ ਕੀਤੀ।
2015 ਵਿਚ ਉਸ ਨੇ ਕਹਾਣੀ ਸੰਗ੍ਰਹਿ ਕਰਾਟੇ ਚੋਪ ਨੂੰ ਆਪਣੇ ਨਾਵਲ ਮਿਨਾ ਨੀਡਸ ਰੀਹਰਸਲ ਸਪੇਸ ਦੇ ਨਾਲ ਅੰਗ੍ਰੇਜ਼ੀ ਵਿਚ ਪ੍ਰਕਾਸ਼ਿਤ ਕੀਤਾ ਸੀ।
ਪੁਸਤਕ
ਸੋਧੋ- Soul, Samlerens Forlag 2001 ISBN 87-568-1644-8
- Stormesteren, Samlerens Forlag 2003 ISBN 87-568-1727-4
- Ann Lie 2005 ISBN 87-638-0247-3
- Hun kommer, Samlerens Forlag 2007
- Kantslag, Samlerens Forlag 2008 ISBN 978-87-638-0922-1
- Dage, Samlerens Forlag 2010 ISBN 978-87-638-1428-7
- Minna mangler et øvelokale, Samlerens Forlag 2013 ISBN 978-87-638-2705-8
ਹਵਾਲੇ
ਸੋਧੋ- ↑ http://ahlanderagency.com/author/dorthe-nors/%7Cutgivare=Ahlander ਏਜੰਸੀ[ਮੁਰਦਾ ਕੜੀ]
- ↑ "Nors, Dorthe — Forfatterweb". Retrieved 14 October 2015.
- ↑ "Dorthe Nors". Retrieved 14 October 2015.