ਡੋਲਾ ਸੇਨ (ਜਨਮ 26 ਮਾਰਚ 1967 ਕੋਲਕਾਤਾ) ਇਕ ਭਾਰਤੀ ਸਿਆਸਤਦਾਨ ਅਤੇ ਟਰੇਡ ਯੂਨੀਅਨਿਸਟ ਹੈ। 2014 ਤੱਕ ਉਹ ਭਾਰਤੀ ਰਾਸ਼ਟਰੀ ਤ੍ਰਿਣਮੂਲ ਟਰੇਡ ਯੂਨੀਅਨ ਕਾਂਗਰਸ (ਆਈਐਨਟੀਟੀਯੂਸੀ) ਦੇ ਪੱਛਮੀ ਬੰਗਾਲ ਦੀ ਰਾਜ ਪ੍ਰਧਾਨ ਸੀ। [1][2][3]

ਡੋਲਾ ਸੇਨ
ਪੱਛਮੀ ਬੰਗਾਲ ਵਲੋਂ ਰਾਜ ਸਭਾ ਦੀ ਐਮ.ਪੀ 
ਸਾਬਕਾ

ਸਰੀਂਜੋਏ ਬੋਸ

ਹਲਕਾ

ਪੱਛਮੀ ਬੰਗਾਲ ਰਾਜ

ਪਰਸਨਲ ਜਾਣਕਾਰੀ
ਜਨਮ

(1967-03-26) 26 ਮਾਰਚ 1967 (ਉਮਰ 50)
ਕਲਕੱਤਾ ਪੱਛਮੀ ਬੰਗਾਲ, ਇੰਡੀਆ

ਸਿਆਸੀ ਪਾਰਟੀ

ਤ੍ਰਿਨਾਮੂਲ ਕਾਂਗਰਸ

ਉਸਨੇ 1990 ਵਿੱਚ ਕਲਕੱਤਾ ਯੂਨੀਵਰਸਿਟੀ, ਕਲਕੱਤਾ ਤੋਂ ਬੀ.ਸੀ.ਸੀ. (ਗਣਿਤ) ਨੂੰ ਪੂਰਾ ਕੀਤਾ। ਉਹ ਤਘਰੀਆ, ਰਾਜਰਾਹਾਟ ਵਿਖੇ ਰਹਿੰਦੀ ਹੈ।[4]

2014 ਦੀਆਂ ਭਾਰਤੀ ਆਮ ਚੋਣਾਂ ਵਿੱਚ ਆਸਨਸੋਲ ਲੋਕ ਸਭਾ ਸੀਟ ਲਈ ਉਸ ਨੂੰ ਉਮੀਦਵਾਰ ਵਜੋਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੇ ਉਮੀਦਵਾਰ ਬਣਾਇਆ ਸੀ।[5]

ਉਹ ਪੱਛਮੀ ਬੰਗਾਲ ਤੋਂ ਭਾਰਤੀ ਸੰਸਦ ਦੇ ਉੱਚ ਸਦਨ ਰਾਜ ਸਭਾ ਲਈ ਚੁਣੀ ਗਈ ਸੀ।[6] ਉਸ ਦੀ ਮਿਆਦ 18 ਅਗਸਤ 2017 ਤੱਕ ਸੀ।[7]

ਹਵਾਲੇਸੋਧੋ

  1. Echo of India. INTTUC welcomes Dola Sen as poll candidate Archived 12 May 2014 at the Wayback Machine.
  2. The Statesman. Supriyo makes it tricky for TMC, Left Archived 12 May 2014 at the Wayback Machine.
  3. The Telegraph. Trinamul trade union leader in assault row - Slapgate on road to wedding in minister’s Hooghly house
  4. "DOLA SEN ASANSOL (WEST BENGAL)". MyNeta.info. Retrieved 15 October 2015. 
  5. Ganashakti. Fourth phase West Bengal Lok Sabha poll tomorrow Archived 2014-05-12 at the Wayback Machine.
  6. "Dola Sen - Profile". Government of India. Retrieved 15 October 2015. 
  7. "Dola Sen files nomination for RS". The Hindu. 8 March 2015. Retrieved 15 October 2015.