ਡੌਮੀਨਿਕ ਹਾਕੋਨ ਮਿਰਤਵਦਤ ਪਰਸੈੱਲ[2] (ਜਨਮ 17 ਫ਼ਰਵਰੀ 1970) ਬ੍ਰਿਟੈਨ ਵਿੱਚ ਜੰਮਿਆ ਇੱਕ ਆਸਟਰੇਲੀਆਈ ਅਭਿਨੇਤਾ ਹੈ। ਉਸਨੂੰ ਪ੍ਰਿਜ਼ਨ ਬਰੇਕ ਨਾਟਕ ਵਿੱਚ ਲਿੰਕਨ ਬਰੋ ਵੱਜੋਂ ਕੀਤੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਸਨੇ ਜੋਨ ਡੋਇ ਅਤੇ ਬਲੇਡ:ਟ੍ਰੀਨਿਤੀ ਵਿੱਚ ਡਰੈਕੁਲਾ ਦਾ ਰੋਲ ਕੀਤਾ।

ਡੌਮੀਨਿਕ ਪਰਸੈੱਲ
Dominic Purcell Edwards AFB.jpg
ਡੌਮੀਨਿਕ ਪਰਸੈੱਲ 2011 ਵਿੱਚ
ਜਨਮ (1970-02-17) 17 ਫਰਵਰੀ 1970 (ਉਮਰ 51)
ਵਾਲਾਸੇ, ਚੈਸ਼ਾਇਰ,[1] ਇੰਗਲੈਂਡ, ਸੰਯੁਕਤ ਬਾਦਸ਼ਾਹੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1991–ਹੁਣ ਤੱਕ
ਸਾਥੀਰੇਬੇਕਾ ਵਿਲਿਅਮਸਨ (1998-2008)
ਬੱਚੇ4

ਜੀਵਨਸੋਧੋ

ਪਰਸੈਲ ਦਾ ਜਨਮ ਵਾਲਾਸੇ, ਚੈਸ਼ਾਇਰ, ਇੰਗਲੈਂਡ ਵਿੱਚ ਹੋਇਆ ਸੀ, ਗੇਰਾਲਡ ਅਤੇ ਮੇਰੀ ਟੀ. ਮੌਰੀਨ ਉਸ ਦੇ ਮਾਤਾ-ਪਿਤਾ ਸਨ। ਉਹ ਜਨਮ ਤੋਂ ਆਇਰਿਸ਼ ਅਤੇ ਨੋਰਵੇਜੀਅਨ ਹੈ।

ਹਵਾਲੇਸੋਧੋ

  1. "Cheshire" is correct. "Merseyside" did not exist before 1st April 1974
  2. O'Connor, B, "Break Out". Men's Fitness. December/January 2007 Issue; retrieved 18 December 2006.