ਡੌਲੀ ਬਿੰਦਰਾ
ਡੌਲੀ ਬਿੰਦਰਾ ਇੱਕ ਭਾਰਤੀ ਅਭਿਨੇਤਰੀ ਹੈ, ਜਿਸ ਨੂੰ ਅਸਲੀਅਤ ਟੀਵੀ ਸ਼ੋਅ ਬਿੱਗ ਬੋਸ (ਵੋਡਾਫੋਨ ਪੇਸ਼ ਬਿੱਗ ਬੌਸ ਸੀਜ਼ਨ 4) 2010 ਵਿੱਚ ਹਿੱਸਾ ਲੈਣ ਲਈ ਜਾਣਿਆ ਗਿਆ। [1][2]
ਡੌਲੀ ਬਿੰਦਰਾ | |
---|---|
ਜਨਮ | |
ਪੇਸ਼ਾ | ਫ਼ਿਲਮ ਅਦਾਕਾਰਾ, ਕਮੇਡੀਅਨ |
ਸਾਥੀ | ਅਭਿਸ਼ੇਕ ਅਰੋੜਾ |
ਕੈਰੀਅਰ
ਸੋਧੋਬਿੰਦਰਾ ਨੇ ਜਦੋਂ ਬਾਲੀਵੁੱਡ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਓਦੋਂ ਉਹ 18 ਸਾਲ ਦੀ ਸੀ। ਬਿੰਦਰਾ ਨੇ ਹਮ ਸਭ ਏਕ ਹੈਂ ਅਤੇ ਗਦਰ ਜਿਹੀਆਂ ਫ਼ਿਲਮਾਂ ਵਿੱਚ ਭੂਮਿਕਾ ਨਿਭਾਉਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸਟੇਜੀ ਸ਼ੋਅ ਕੀਤੇ। ਉਸ ਦੀਆਂ ਹਾਲ ਹੀ ਵਿੱਚ ਜਾਰੀ ਫ਼ਿਲਮਾਂ ਤਾਰਾ ਰੰਪ ਪੰਪ , ਮੰਮਜੀ, ਧੰਨ ਧੰਨਾ ਧੰਨ ਅਤੇ ਕ੍ਰੇਜ਼ੀ 4 ਹੈ।
ਬਿੰਦਰਾ ਨੇ ਚੌਥੇ ਸੀਜ਼ਨ, ਅਸਲੀਅਤ ਟੀਵੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ।[3]
ਵਿਵਾਦ
ਸੋਧੋਡੌਲੀ ਬਿੰਦਰਾ ਨੇ ਇੱਕ ਵਾਰ ਰਾਧੇ ਮਾਂ ਦੁਆਰਾ ਜਿਨਸੀ ਸ਼ੋਸ਼ਣ ਕਰਨ ਦਾ ਦਾਅਵਾ ਕੀਤਾ। ਉਸ ਨੇ ਉਸ ਦੇ ਵਿਰੁੱਧ ਐਫ. ਆਈ. ਆਰ ਵੀ ਦਰਜ਼ ਕਰਵਾਈ ।[4]
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਚਰਿੱਤਰ | ਨੋਟਸ |
---|---|---|---|
2015 | ਡੌਲੀ ਕੀ ਡੋਲੀ | ਸਪੈਸ਼ਲ ਦਿੱਖ | |
2007 | ਤਾ ਰਾ ਰੰਪ ਪੰਪ | ਮਿਸਿਜ਼ ਪਨੋਯਾ | |
2006 | ਫਾਇਟ ਕਲੱਬ – ਮੈਨਬ੍ਰਜ਼ ਓਨਲੀ | ||
2005 | ਦੋਸਤੀ: ਫ੍ਰੈਂਡਜ਼ ਫ਼ੋਰਏਵਰ | ||
2005 | ਦ ਸਬਲਾਈਮ ਲਵ ਸਟੋਰੀ: ਬਰਸਾਤ | ਸ਼ੰਮੀ ਦੀ ਪਤਨੀ | |
2005 | ਮੈਨੇ ਪਿਆਰ ਕਿਓ ਕਿਆ | ਨੈਨਾ ਦੀ ਦੋਸਤ | |
2005 | ਜੋ ਬੋਲੇ ਸੋ ਨਿਹਾਲ | ਨਿਹਾਲ ਦੀ ਦੋਸਤ/ਭੈਣ | |
2004 | ਮਦਹੋਸ਼ੀ | ||
2003 | ਤਲਾਸ਼: ਦ ਹੰਟ ਬਿਗਨਜ਼... | ||
2002 | ਹਾਂ ਮੈਨੇ ਭੀ ਪਿਆਰ ਕਿਆ | ||
2002 | ਯੇ ਮੁਹੋਬ੍ਤ ਹੈ | ਜੋਤੀ | |
2002 | ਸਾਲੀ ਪੂਰੀ ਘਰਵਾਲੀ | ||
2001 | ਸਟਾਇਲ | ਚੰਟੂ ਦੀ ਮਾਂ | |
2001 | ਯਾਦੇਂ.... | ਸੈਨਾ ਦੀ ਸੱਸ | |
2001 | ਗਦਰ: ਏਕ ਪ੍ਰੇਮ ਕਥਾ | ਗੁਲ ਖਾਨ ਦੀ ਪਤਨੀ | |
2001 | ਸੇਂਸਰ | ਮਧੂ (ਸ਼ਿਵ ਪ੍ਰਸ਼ਾਦ ਦੀ ਗ੍ਰਲਫ੍ਰੈਂਡ) | |
2000 | ਖ਼ਿਲਾੜੀ 420 | ||
2000 | ਬਿਛੂ | ||
2000 | ਗਲੇਮਰ ਗਰਲ | ਡੋਲੀ | |
1999 | ਜਾਨਵਰ | ਸਪਨਾ ਦੀ ਦੋਸਤ | |
1999 | ਪਿਆਰ ਕੋਈ ਖੇਲ ਨਹੀਂ | ||
1996 | ਅਜੇ | ||
1996 | ਖਿਲਡੀਓਂ ਕਾ ਖ਼ਿਲਾੜੀ | ਭਾਗਵੰਤੀ |
ਹਵਾਲੇ
ਸੋਧੋ- ↑ "Dolly Bindra to enter Bigg Boss". Hindustan Times. 24 October 2010. Archived from the original on 20 ਜਨਵਰੀ 2011. Retrieved 19 ਅਪ੍ਰੈਲ 2017.
{{cite news}}
: Check date values in:|access-date=
(help); Unknown parameter|dead-url=
ignored (|url-status=
suggested) (help) - ↑ "TV actress Dolly Bindra joins Bigg Boss 4". Indian Express. 25 October 2010.
- ↑ Jambhekar, Shruti (21 June 2011). "Dolly Bindra was a shock factor: Shweta". Times of India. Archived from the original on 15 ਸਤੰਬਰ 2012. Retrieved 26 July 2011.
{{cite news}}
: Unknown parameter|dead-url=
ignored (|url-status=
suggested) (help) - ↑ "Dolly Bindra exposes vulgarity of Radhe Maa".