ਡ੍ਨਿਪ੍ਰੋ-ਅਰੇਨਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਡ੍ਨਿਪ੍ਰੋ-ਅਰੇਨਾ, ਡ੍ਨਿਪ੍ਰੋਪੇਟ੍ਰੋਵਸਕ, ਯੂਕਰੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[1] ਇਹ ਐੱਫ਼. ਸੀ. ਡ੍ਨਿਪ੍ਰੋ ਡ੍ਨਿਪ੍ਰੋਪੇਟ੍ਰੋਵਸਕ ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 31,003 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]
ਡ੍ਨਿਪ੍ਰੋ-ਅਰੇਨਾ | |
---|---|
ਟਿਕਾਣਾ | ਡ੍ਨਿਪ੍ਰੋਪੇਟ੍ਰੋਵਸਕ, ਯੂਕਰੇਨ |
ਉਸਾਰੀ ਦੀ ਸ਼ੁਰੂਆਤ | 1 ਅਪਰੈਲ, 2005 |
ਖੋਲ੍ਹਿਆ ਗਿਆ | 14 ਸਤੰਬਰ, 2008[1] |
ਮਾਲਕ | ਐੱਫ਼. ਸੀ. ਡ੍ਨਿਪ੍ਰੋ ਡ੍ਨਿਪ੍ਰੋਪੇਟ੍ਰੋਵਸਕ[2] |
ਤਲ | ਘਾਹ |
ਉਸਾਰੀ ਦਾ ਖ਼ਰਚਾ | € 4,00,00,000 |
ਸਮਰੱਥਾ | 31,003[3] |
ਮਾਪ | 105 x 70 ਮੀਟਰ[1] |
ਕਿਰਾਏਦਾਰ | |
ਐੱਫ਼. ਸੀ. ਡ੍ਨਿਪ੍ਰੋ ਡ੍ਨਿਪ੍ਰੋਪੇਟ੍ਰੋਵਸਕ |
ਹਵਾਲੇ
ਸੋਧੋਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਡ੍ਨਿਪ੍ਰੋ-ਅਰੇਨਾ ਨਾਲ ਸਬੰਧਤ ਮੀਡੀਆ ਹੈ।
- ਡ੍ਨਿਪ੍ਰੋ-ਅਰੇਨਾ ਦੀ ਜਾਣਕਾਰੀ Archived 2015-07-11 at the Wayback Machine.