ਡ੍ਰੋਨ ਜਹਾਜ਼
(ਡ੍ਰੋਨ ਜਹਾਜ ਤੋਂ ਮੋੜਿਆ ਗਿਆ)
ਡ੍ਰੋਨ ਜਹਾਜ (drone plane) ਇੱਕ ਪਾਇਲਟ ਤੋਂ ਬਿਨਾਂ ਉਡਣ ਵਾਲਾ ਜਹਾਜ਼ (unmanned aerial vehicle ਜਾਂ UAV) ਹੈ। ਇਸ ਨੂੰ ਰਿਮੋਟ ਨਾਲ ਚਲਾਇਆ ਜਾਂਦਾ ਹੈ ਜਾਂ ਪਹਿਲਾਂ ਹੀ ਜਾਣਕਾਰੀ ਭਰ ਕੇ ਇਹ ਆਪਣੇ ਆਪ ਵੀ ਜਾ ਸਕਦਾ ਹੈ। ਇਹ ਜ਼ਿਆਦਾਤਰ ਦੁਸ਼ਮਣ ਤੇ ਨਜ਼ਰ ਅਤੇ ਹਮਲੇ ਕਰਨ ਲਈ ਵਰਤੇ ਜਾਂਦੇ ਹਨ। ਇਹ ਜਹਾਜ ਉਹਨਾਂ ਮਿਸ਼ਨਾਂ ਲਈ ਵਰਤੇ ਜਾਂਦੇ ਹਨ ਜੋ ਆਦਮੀ ਲਈ ਖਤਰਨਾਕ ਹੁੰਦੇ ਹਨ।
ਵਿਕੀਮੀਡੀਆ ਕਾਮਨਜ਼ ਉੱਤੇ Unmanned aerial vehicles ਨਾਲ ਸਬੰਧਤ ਮੀਡੀਆ ਹੈ।