ਡੰਡ ਸਰੀਰਕ ਸਮਰੱਥਾ ਵਧਾਉਣ ਲਈ ਕੀਤੀ ਜਾਣ ਵਾਲੀ ਕਸਰਤ ਹੈ। ਇਸ ਦਾ ਲਾਭ ਮੁੱਖ ਤੌਰ 'ਤੇ ਸਰੀਰ ਦੇ ਉੱਪਰਲੇ ਭਾਗ ਨੂੰ ਹੁੰਦਾ ਹੈ l

ਇੱਕ ਧੱਕਾ
ਡਾਂਡ, ਜਾਂ ਹਿੰਦੂ ਪੁਸ਼-ਅਪ, ਪੁਸ਼-ਅਪ ਦਾ ਇੱਕ ਹੋਰ ਸੰਸਕਰਣ ਹੈ. ਇਹ ਸਭ ਤੋਂ ਬੁਨਿਆਦੀ ਸੰਸਕਰਣ ਹੈ, ਵਰਗਾ ਹੈ ਜੋ ਬਰੂਸ ਲੀ ਦੁਆਰਾ ਵਰਤਿਆ ਜਾਂਦਾ ਸੀ ਜਿਸਨੇ ਇਸਨੂੰ ਇੱਕ ਬਿੱਲੀ ਖਿੱਚ ਕਿਹਾ.[1][2]

ਤਕਨੀਕ

ਸੋਧੋ

ਦੋਵੇਂ ਹੱਥਾਂ ਨੂੰ ਮੋਢਿਆਂ ਦੀ ਚੌੜਾਈ ਤੱਕ ਖੋਲ੍ਹ ਕੇ ਧਰਤੀ ਤੇ ਟਿਕਾਇਆ ਜਾਂਦਾ ਹੈ। ਪੈਰਾਂ ਦੇ ਅਗਲੇ ਹਿੱਸੇ ਵੀ ਧਰਤੀ ਤੇ ਜੰਮੇ ਰਹਿੰਦੇ ਹਨ l ਸਰੀਰ ਦਾ ਜ਼ਿਆਦਾ ਭਾਰ ਹੱਥਾਂ ਉੱਪਰ ਲਿਆ ਜਾਂਦਾ ਹੈ ਅਤੇ ਪੈਰਾਂ ਦੇ ਅਗਲੇ ਹਿੱਸੇ ਸਰੀਰ ਨੂੰ ਸੰਤੁਲਨ ਵਿੱਚ ਰੱਖਣ ਦਾ ਕੰਮ ਕਰਦੇ ਹਨ l ਪੂਰੇ ਸਰੀਰ ਨੂੰ ਸਿੱਧੀ ਰੇਖਾ ਵਿੱਚ ਰੱਖਦੇ ਹੋਏ ਬਾਹਾਂ ਦੇ ਭਾਰ ਉੱਪਰ ਹੇਠਾਂ ਲਿਜਾਇਆ ਜਾਂਦਾ ਹੈl

ਡੰਡ ਪੂਰੇ ਸਰੀਰ ਲਈ ਲਾਭਕਾਰੀ ਕਸਰਤ ਹੈ l ਇਹ ਛਾਤੀ, ਮੋਢੇ ਅਤੇ ਬਾਂਹਾਂ ਦੀਆਂ ਮਾਸਪੇਸ਼ੀਆਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀ ਹੈ, ਨਾਲ ਹੀ ਅਸਿੱਧੇ ਤੌਰ ਪੂਰੇ ਸਰੀਰ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੈ l

ਹਵਾਲੇ

ਸੋਧੋ
  1. Mujumdar D.C., The Encyclopedia of Indian Physical Culture, 1950, p.460, plate 131
  2. Lee, Bruce, 'Preliminaries' in The Tao of Jeet Kune Do, California: Ohara Publications, 1975, p.29