ਢੇਊ (ਅਰਟੋਕਾਰਪਸ ਲੈਕੂਚਾ, ਸੰਸਕ੍ਰਿਤ:लकुच[1]) ਇਹ ਸਿਧੇ ਤਣੇ ਵਾਲਾ ਦਰਮਿਆਨੇ ਕੱਦ ਦਾ ਰੁੱਖ ਹੈ। ਇਸ ਦਾ ਛੱਤਰ ਫੈਲਵਾ ਹੁੰਦਾ ਹੈ। ਇਸ ਦੇ ਕੱਚੇ ਫਲਾਂ ਦੀ ਸਬਜੀ ਅਤੇ ਆਚਾਰ ਬਣਾਏ ਜਾਂਦੇ ਹਨ। ਰੁੱਖ ਦੀ ਲੱਕੜ ਨੂੰ ਉੱਲੀ ਅਤੇ ਸਿਉਂਕ ਨਹੀਂ ਲਗਦੀ।

ਢੇਊ
Scientific classification
Kingdom:
(unranked):
(unranked):
(unranked):
Order:
Family:
Tribe:
Genus:
Species:
ਏ. ਲੈਕੂਚਾ
Binomial name
ਅਰਟੋਕਾਰਪਸ ਲੈਕੂਚਾ
Synonyms

ਅਰਟੋਕਾਰਪਸ ਲੈਕੂਚਾ Wall. ex Roxb.

ਗੈਲਰੀ

ਸੋਧੋ

ਹਵਾਲੇ

ਸੋਧੋ