ਢੇਰਨਾ ਪੰਜਾਬ ਦਾ ਸੰਦ ਹੈ ਜੋ ਕਿ ਮਧਾਣੀ ਦੇ ਜੁੱਟ ਵਿੱਚ 7/8 ਇੰਚ ਲੰਮੀ ਲੱਕੜੀਆਂ ਨੂੰ ਜੋੜ ਕੇ ਬਣਾਇਆ ਜਾਂਦਾ ਹੈ। ਇਹ ਸੰਦ ਹੁਣ ਆਮ ਤੋਰ ਤੇ ਪੰਜਾਬੀ ਲੋਕ ਚੇਤਿਆਂ ਵਿਚੋਂ ਗਾਇਬ ਹੋ ਚੁਕਿਆ ਹੈ। ਪੁਰਾਣੇ ਸਮੇਂ ਵਿੱਚ ਇਸ ਸੰਦ ਨਾਲ ਸਣ ਦੀ ਰੱਸੀ ਨੂੰ ਵੱਟਿਆ ਜਾਂਦਾ ਸੀ। ਆਮ ਤੌਰ 'ਤੇ ਢੇਰਨੇ ਨਾਲ ਬਣਾਈ ਸਣ ਦੀ ਰੱਸੀ ਪੱਖਲੀਆਂ ਬਣਾਉਣ ਦੇ ਕੰਮ ਆਉਂਦੀ ਸੀ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ, ਪੰਜਾਬੀ ਵਿਰਸਾ ਕੋਸ਼,