ਢੋਆ-ਢੁਆਈ ਜਾਂ ਆਵਾਜਾਈ ਜਾਂ ਢੁਆਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੋਕਾਂ, ਪਸ਼ੂਆਂ ਅਤੇ ਮਾਲ ਢੋਣ ਨੂੰ ਕਹਿੰਦੇ ਹਨ। ਆਵਾਜਾਈ ਦੇ ਸਾਧਨਾਂ ਵਿੱਚ ਹਵਾ, ਰੇਲ, ਸੜਕ, ਪਾਣੀ, ਤਾਰ, ਪਾਈਪਾਂ ਅਤੇ ਪੁਲਾੜ ਸ਼ਾਮਲ ਹਨ।

ਮਾਲ ਵਾਲ਼ੇ ਸਮੁੰਦਰੀ ਜਹਾਜ਼ ਬੀ.ਡਬਲਿਊ. ਫ਼ਿਓਰਡ ਮੂਹਰੇ ਤੁਰਦੇ ਜਾਂਦੇ ਲੋਕ

ਬਾਹਰਲੇ ਜੋੜ

ਸੋਧੋ