ਢੋਲਕ ਦੱਖਣੀ ਏਸ਼ੀਆ ਦਾ ਇੱਕ ਦੋ ਸਿਰਿਆਂ ਵਾਲਾ ਢੋਲ ਹੈ। ਇਹ ਖੁਸ਼ੀ ਦੇ ਮੌਕਿਆਂ ਤੇ ਵਜਾਇਆ ਜਾਂਦਾ ਹੈ।

ਢੋਲਕੀ
Dholak.jpg
ਢੋਲਕੀ

ਪੰਜਾਬੀ ਲੋਕਧਾਰਾ ਵਿੱਚਸੋਧੋ

ਦੋ ਛੜਿਆਂ ਦੀ ਇੱਕ ਢੋਲਕੀ
ਰੋਜ਼ ਸਵੇਰੇ ਖੜਕੇ,
ਨੀ ਮੇਲਾ ਛੜਿਆਂ ਦਾ
ਦੇਖ ਚੁਬਾਰੇ ਚੜਕੇ,
ਨੀ ਮੇਲਾ ਛੜਿਆਂ ਦਾ...