ਢੋਲਾ, ਮੋਹਾਲੀ

ਮੋਹਾਲੀ ਜ਼ਿਲ੍ਹੇ ਦਾ ਪਿੰਡ

ਢੋਲਾ ਮੋਹਾਲੀ ਜ਼ਿਲ੍ਹੇ ਵਿਚ ਪੈਂਦਾ ਹੈ। ਇਸ ਨੂੰ ਪੰਜਾਬ ਰਾਜ ਦੇ ਸਭ ਤੋਂ ਛੋਟੇ ਪਿੰਡਾਂ ਵਿਚ ਗਿਣਿਆ ਜਾਂਦਾ ਹੈ। ਇਸ ਪਿੰਡ ਵਿਚ ਕੁੱਲ ਚਾਰ ਘਰ ਹਨ।