ਤਪਤਖੰਡੀ ਸਾਈਕਲੋਨ ਤੇਜ਼ ਘੁੰਮਦਾ ਤੂਫ਼ਾਨੀ ਸਿਸਟਮ ਹੁੰਦਾ ਹੈ ਜਿਸਦੀਆਂ ਵਿਸ਼ੇਸ਼ਤਾਵਾਂ ਵਿੱਚ ਘੱਟ ਦਬਾਓ ਵਾਲ ਕੇਂਦਰ, ਤੇਜ਼ ਹਵਾਵਾਂ, ਘੁੰਮਣਘੇਰੀ ਵਾਲਾ ਤੂਫ਼ਾਨ ਹੁੰਦਾ ਹੈ, ਜਿਸ ਨਾਲ ਜੋਰ ਦਾ ਮੀਂਹ ਪੈਂਦਾ ਹੈ। ਇਹਦੀ ਸਥਿਤੀ ਅਤੇ ਸ਼ਕਤੀ ਦੇ ਅਧਾਰ ਤੇ, ਇਸਨੂੰ ਹਰੀਕੇਨ (/ˈhʌrɨkən/ ਜਾਂ /ˈhʌrɨkn/[1][2][3]), ਟਾਈਫੂਨ /tˈfn/, #ਤਪਤਖੰਡੀ ਤੂਫ਼ਾਨ,ਸਾਈਕਲੋਨਿਕ ਤੂਫ਼ਾਨ, ਤਪਤਖੰਡੀ ਸਾਈਕਲੋਨ#ਤਪਤਖੰਡੀ ਡਿਪਰੈੱਸਨ।ਤਪਤਖੰਡੀ ਡਿਪਰੈੱਸਨ,ਅਤੇ ਮਹਿਜ ਸਾਈਕਲੋਨ ਕਿਹਾ ਜਾਂਦਾ ਹੈ।[4]

Hurricane Isabel (2003) as seen from orbit during Expedition 7 of the International Space Station. The eye, eyewall, and surrounding rainbands, characteristics of tropical cyclones, are clearly visible in this view from space.

ਹਵਾਲੇਸੋਧੋ