ਤਮਾਰਾ ਚਿੰਗ ਇੱਕ ਏਸ਼ਿਆਈ-ਅਮਰੀਕੀ ਟ੍ਰਾਂਸ-ਔਰਤ ਅਤੇ ਸਾਂਨ ਫ੍ਰਾਂਸਿਸਕੋ ਬੇ ਏਰੀਆ ਟ੍ਰਾਂਸਜੇਂਡਰ ਕਾਰਕੁਨ ਹੈ।[1] ਉਸਨੂੰ 'ਗੋਡ ਮਦਰ ਆਫ ਪੋਕ (ਗਲੀ)[2] ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਟ੍ਰਾਂਸਜੇਂਡਰ, ਐਚ.ਆਈ.ਵੀ. ਅਤੇ ਕਿਸੇ ਕਾਰਨ ਸੈਕਸ-ਵਰਕਰਾਂ ਲਈ ਵਕ਼ੀਲ ਹੈ।

ਮੁੱਢਲਾ ਜੀਵਨ

ਸੋਧੋ

ਚਿੰਗ ਦਾ ਜਨਮ 1949 ਵਿੱਚ ਹੋਇਆ ਸੀ ਅਤੇ ਸਾਨ ਫਰਾਂਸਿਸਕੋ, ਕੈਲੀਫੋਰਨੀਆ ਦੇ ਟੈਂਡਰਲੋਇਨ ਜ਼ਿਲ੍ਹੇ ਵਿੱਚ ਰਹਿ ਕੇ ਉਹ ਵੱਡੀ ਹੋਈ। ਉਹ ਬਹੁ-ਨਸਲੀ ਭਾਵ ਜਰਮਨ, ਹੁਵਾਈ, ਅਤੇ ਚੀਨੀ ਮੂਲ ਦੀ ਹੈ।[1] ਉਹ ਆਪਣੀ ਜਵਾਨੀ 'ਚ ਜ਼ਿੰਦਗੀ ਦੇ ਸੰਘਰਸ਼ ਦੌਰਾਨ ਇੱਕ ਸੈਕਸ ਵਰਕਰ ਬਣ ਗਈ।[3] ਚਿੰਗ ਨੂੰ ਸੈਕਸ ਵਰਕਰ ਵਜੋਂ ਆਪਣੇ ਅਨੁਭਵ ਨਾਲ ਸਬੰਧਤ ਸਮਕਾਲੀ ਮਸਲਿਆਂ ਨੂੰ ਹੱਲ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਡਾਇਬੀਟੀਜ਼ ਅਤੇ ਹੈਪਾਟਾਇਟਿਸ ਸੀ ਤੋਂ ਪੀੜਤ ਉਸਨੇ 1960 ਦੇ ਦਹਾਕੇ ਤੋਂ ਟਰਾਂਸਜੈਂਡਰ ਅਤੇ ਸੈਕਸ ਵਰਕਰ ਕਮਿਊਨਿਟੀ ਦੇ ਅੰਦਰ ਕੰਮ ਕਰਨਾ ਜਾਰੀ ਰੱਖਿਆ ਅਤੇ ਨੌਜਵਾਨ ਟਰਾਂਸ ਲੋਕਾਂ ਲਈ ਇੱਕ ਸਪੇਸ ਬਣਾਉਣ ਦੀ ਕੋਸ਼ਿਸ਼ ਕੀਤੀ।

ਕਾਰਜ

ਸੋਧੋ

ਟ੍ਰਾਂਸਜੇਂਡਰ ਅਤੇ ਕਮਰਸ਼ੀਅਲ ਸੈਕਸ ਵਰਕਰਾਂ ਦੀ ਐਡਵੋਕੇਸੀ ਕੀਤੀ। ਨਵੰਬਰ 2008 ਦੇ ਸੈਨ ਫਰਾਂਸਿਸਕੋ ਦੇ ਆਮ ਚੋਣਾਂ ਦੌਰਾਨ ਸਮਰਥਨ ਪ੍ਰਾਪਤ ਕੀਤਾ,[4] ਜਿਸ ਨੂੰ ਪਾਸ ਨਹੀਂ ਕੀਤਾ ਗਿਆ ਸੀ।

ਸਨਮਾਨ ਅਤੇ ਐਵਾਰਡ

ਸੋਧੋ

ਵਾਰਤਾਲਾਪ

ਸੋਧੋ
  • ਸੁਸਾਨ ਸਟਰਾਏਕਰ ਦੁਆਰਾ ਇੱਕ ਦਸਤਾਵੇਜ਼-ਸਕ੍ਰੀਮਿੰਗ ਕੂਈਨ[3][8][9]

ਛਪਿਆ ਹੋਇਆ ਕੰਮ

ਸੋਧੋ
  • Ching, Tamara. "Stranger in Paradise: Tamara Ching's Journey to the Gender Divide." A. Magazine 3.1 (1993): 85-86[10][11]

ਨਿੱਜੀ ਜ਼ਿੰਦਗੀ

ਸੋਧੋ

ਤਮਾਰਾ ਚਿੰਗ ਸੈਨ ਫਰਾਂਸਿਸਕੋ ਦੇ ਟੈਂਡਰਲੌਨ ਜ਼ਿਲੇ ਵਿੱਚ ਰਹਿੰਦੀ ਹੈ, ਜਿਥੇ ਉਹ 1992 ਤੋਂ ਰਹਿ ਰਹੀ ਹੈ।

ਹਾਵਲੇ

ਸੋਧੋ
  1. 1.0 1.1 "The Bay Area Reporter Online | Elder conference to focus on trans issues". Retrieved 2015-05-30.
  2. 2.0 2.1 Donohue, Caitlin (October 24, 2012). "Trans activists honored in Clarion Alley mural". San Francisco Bay Guardian Online. Archived from the original on ਸਤੰਬਰ 24, 2015.
  3. 3.0 3.1 "Ladies In The Streets: Before Stonewall, Transgender Uprising Changed Lives". Retrieved 2015-05-30.
  4. "San Francisco and Prop K". www.dailykos.com. Retrieved 2015-05-30.
  5. "Transgender Activists Honored in SF Mural | Transgender Law Center". transgenderlawcenter.org. Archived from the original on 2015-05-31. Retrieved 2015-05-30.
  6. 6.0 6.1 6.2 6.3 6.4 "Clarion Alley". Fedoras and Feathers. May 19, 2014. Archived from the original on ਅਪ੍ਰੈਲ 25, 2019. Retrieved ਅਪ੍ਰੈਲ 25, 2019. {{cite web}}: Check date values in: |access-date= and |archive-date= (help); Unknown parameter |dead-url= ignored (|url-status= suggested) (help)
  7. "Hagiography (Tribute to Activists for the Transgender Community) – Clarion Alley, Mission District, San Francisco, California". ipernity. Retrieved 2015-05-30.
  8. "Screaming Queens | KQED". KQED Public Media. Retrieved 2015-05-30.
  9. Screaming Queens: The Riot at Compton's Cafeteria, 18 Jun 2005, retrieved 2015-05-30
  10. Eng, David L.; Hom, Alice Y. (1998). Q & A: Queer in Asian America. Temple University Press. p. 430.
  11. Meyerowitz, Joanne J.; Meyerowitz, Joanne J. (2009). How Sex Changed: A History of Transsexuality in the United States. Harvard University Press. p. 325.