ਤਰਸੇਮ ਜੱਸੜ
ਪੰਜਾਬੀ ਅਦਾਕਾਰ, ਗਾਇਕ ਅਤੇ ਗੀਤਕਾਰ
ਤਰਸੇਮ ਸਿੰਘ ਜੱਸੜ (ਜਨਮ ਜੁਲਾਈ 4, 1986) ਇੱਕ ਪੰਜਾਬੀ ਗਾਇਕ, ਅਦਾਕਾਰ, ਗੀਤਕਾਰ ਅਤੇ ਨਿਰਮਾਤਾ ਹੈ। ਤਰਸੇਮ ਜੱਸੜ ਨੇ ਆਪਣਾ ਕੈਰੀਅਰ 2012 ਵਿੱਚ "ਵਿਹਲੀ ਜਨਤਾ" ਐਲਬਮ ਨਾਲ ਸ਼ੁਰੂ ਕੀਤਾ ਸੀ। ਤਰਸੇਮ ਜੱਸੜ ਦੀ ਆਪਣੀ ਕੰਪਨੀ "ਵਿਹਲੀ ਜਨਤਾ ਰਿਕਾਰਡਸ" ਹੈ।[1][2][3][4][5][6][7][8]
ਤਰਸੇਮ ਜੱਸੜ | |
---|---|
ਜਨਮ | 4 ਜੁਲਾਈ 1986 |
ਮੂਲ | ਪਿੰਡ ਨਰੈਣਗੜ੍ਹ ਅਮਲੋਹ, ਪੰਜਾਬ, ਭਾਰਤ |
ਸਾਲ ਸਰਗਰਮ | 2012–ਹੁਣ ਤੱਕ |
ਵੈਂਬਸਾਈਟ | ਫੇਸਬੁੱਕ |
ਫ਼ਿਲਮਾਂ
ਸੋਧੋ† | ਇਹ ਫਿਲਮ ਹਾਲੇ ਰਿਲੀਜ ਨਹੀਂ ਹੋਈ। |
ਸਾਲ | ਫਿਲਮ | ਭੂਮਿਕਾ | ਨੋਟਸ | ਨਿਰਦੇਸ਼ਕ |
---|---|---|---|---|
2017 | ਰੱਬ ਦਾ ਰੇਡੀਓ | ਮਨਜਿੰਦਰ ਸਿੰਘ | Won ਫਿਲਮਫੇਅਰ ਅਵਾਰਡ ਲਈ ਬੈਸਟ ਡੇਬਿਉ ਐਕਟਰ[9] | ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ |
ਸਰਦਾਰ ਮੁਹੰਮਦ | ਸੁਰਜੀਤ/ਸਰਦਾਰ ਮੁਹੰਮਦ | ਹੈਰੀ ਭੱਟੀ | ||
2018 | ਦਾਣਾ ਪਾਣੀ | ਫੌਜ ਮੁਖੀ | ਮਹਿਮਾਨ ਭੂਮਿਕਾ | ਤਰਨਵੀਰ ਸਿੰਘ ਜਗਪਾਲ |
ਅਫਸਰ | ਜਸਪਾਲ ਸਿੰਘ | ਗੁਲਸ਼ਨ ਸਿੰਘ | ||
2019 | ਓ ਅ[10] | ਸ਼ਿਤਿਜ ਚੌਧਰੀ | ||
ਰੱਬ ਦਾ ਰੇਡੀਓ 2[11] | ਮਨਜਿੰਦਰ ਸਿੰਘ | ਰੱਬ ਦਾ ਰੇਡੀਓ ਦਾ ਅਗਲਾ ਭਾਗ | ਸ਼ਰਨ ਆਰਟ | |
2020 | ਗਲਵੱਕੜੀ | ਜਗਤੇਸ਼ਵਰ ਸਿੰਘ | ਸ਼ਰਨ ਆਰਟ | |
ਮਾਂ ਦਾ ਲਾਡਲਾ[12] | ਗੋਰਾ | ਉਦੈ ਪ੍ਰਤਾਪ ਸਿੰਘ | ||
2023 | ਮਸਤਾਨੇ | ਜ਼ਹੂਰ | ਸ਼ਰਨ ਆਰਟ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-08-16. Retrieved 2016-09-09.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-09-15. Retrieved 2016-09-09.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-09-11. Retrieved 2016-09-09.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-09-10. Retrieved 2016-09-09.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-10-10. Retrieved 2016-09-09.
{{cite web}}
: Unknown parameter|dead-url=
ignored (|url-status=
suggested) (help) - ↑ http://www.infohawks.com/2016/05/20/tarsem-jassar-wikipedia-details-biography-infohawks/
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-08-15. Retrieved 2016-09-09.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2016-08-17. Retrieved 2016-09-09.
- ↑ "Winners of the Jio Filmfare Awards (Punjabi) 2018". filmfare.com (in ਅੰਗਰੇਜ਼ੀ). Retrieved 14 August 2018.
- ↑ "'Uda Ada': Tarsem Jassar and Neeru Bajwa to share screen space – Times of India". The Times of India. Retrieved 13 August 2018.
- ↑ "Tarsem Jassar shares his Pollywood plan 2019 - Times of India". The Times of India. Retrieved 2018-09-07.
- ↑ "Maa Da Ladla". The Times of India. Retrieved 30 September 2022.