ਤਰਸੇਮ ਨੀਲਗਿਰੀ ਇੰਗਲੈਂਡ ਵੱਸਦਾ ਪਰਵਾਸੀ ਪੰਜਾਬੀ ਕਹਾਣੀਕਾਰ ਸੀ।

ਤਰਸੇਮ ਨੀਲਗਿਰੀ ਦਾ ਜਨਮ 1941 ਨੂੰ ਚਿੱਟੀ, ਜਲੰਧਰ (ਬਰਤਾਨਵੀ ਪੰਜਾਬ) ਵਿੱਚ ਹੋਇਆ।[1] ਉਹ 1961 ਤੋਂ ਇੰਗਲੈਂਡ ਵਿੱਚ ਇੰਗਲੈਂਡ ਜਾ ਵੱਸਿਆ ਸੀ।

ਰਚਨਾਵਾਂ

ਸੋਧੋ
  • ਗਲੋਰੀਆ (ਨਾਵਲਿਟ)
  • ਮੰਟੋ ਮਰ ਗਿਆ (1982)[2]
  • ਛੜਿਆਂ ਦਾ ਗੀਤ (ਨਾਟਕ, 1987)
  • ਲੰਮੀ ਸੜਕ ਲਾਹੌਰ ਦੀ (ਨਾਟਕ)
  • ਚੱਕਰ ਵਿਉਹ (ਨਾਟਕ)
  • ਰਚਨਾ-ਸੰਸਾਰ (1993)[3]

ਹਵਾਲੇ

ਸੋਧੋ
  1. Baratānawī Pañjābī kahāṇī. Raghabīra Racanā Prakāshana. 1992.
  2. [1]
  3. [2]