ਤਰਾਖ਼ੇ ਅਜਾਇਬ-ਘਰ
ਸਪੇਨ ਦਾ ਕੱਪੜਿਆਂ ਦੇ ਫੈਸ਼ਨ ਦਾ ਅਜਾਇਬ ਘਰ
ਤਰਾਖੇ ਅਜਾਇਬ-ਘਰ (ਸਪੇਨੀ: Museo del Traje) ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਅਜਾਇਬ-ਘਰ ਹੈ ਜਿਸ ਵਿੱਚ ਫੈਸ਼ਨ ਅਤੇ ਪੁਸ਼ਾਕਾਂ ਸੰਬੰਧਿਤ ਕਲਾ-ਕ੍ਰਿਤੀਆਂ ਮੌਜੂਦ ਹਨ। ਇਸ ਅਜਾਇਬ-ਘਰ ਵਿੱਚ 1,60,000 ਦੇ ਕਰੀਬ ਕਲਾ-ਕ੍ਰਿਤੀਆਂ ਹਨ।[2] ਮੌਜੂਦਾ ਇਮਾਰਤ 1973 ਵਿੱਚ ਬਣਾਈ ਗਈ ਸੀ।[3] ਇਸ ਵਿੱਚ ਮੱਧ ਕਾਲ ਦੀਆਂ ਪੁਸ਼ਾਕਾਂ ਤੋਂ ਲੈਕੇ ਸਮਕਾਲੀ ਸਪੇਨੀ ਫੈਸ਼ਨ ਡਿਜ਼ਾਇਨਰਾਂ ਦੁਆਰਾ ਤਿਆਰ ਕੀਤਾ ਕਪੜੇ ਮੌਜੂਦ ਹਨ। ਇਸਨੂੰ 1962 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]
ਤਰਾਖੇ ਅਜਾਇਬ-ਘਰ | |
---|---|
ਮੂਲ ਨਾਮ Spanish: Museo del Traje | |
ਸਥਿਤੀ | ਮਾਦਰੀਦ, ਸਪੇਨ |
ਬਣਾਇਆ | 1973 |
ਆਰਕੀਟੈਕਟ | Jaime López de Asiaín |
ਆਰਕੀਟੈਕਚਰਲ ਸ਼ੈਲੀ(ਆਂ) | ਆਧੁਨਿਕਤਾਵਾਦੀ |
ਅਧਿਕਾਰਤ ਨਾਮ | Museo del Traje |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1962[1] |
ਹਵਾਲਾ ਨੰ. | RI-51-0001379 |
ਇਤਿਹਾਸ
ਸੋਧੋਮੌਜੂਦਾ ਤਰਾਖੇ ਅਜਾਇਬ-ਘਰ 2004 ਵਿੱਚ ਬਣਾਇਆ ਗਿਆ ਸੀ ਪਰ ਇਸ ਦਾ ਇੱਕ ਲੰਮਾ ਇਤਿਹਾਸ ਹੈ।
ਇਮਾਰਤ
ਸੋਧੋਇਸ ਇਮਾਰਤ ਦੇ ਆਰਕੀਟੈਕਟ ਖੇਮੇ ਲੋਪੇਜ਼ ਦੇ ਆਸੀਆਈਨ ਨੂੰ ਇਸ ਪ੍ਰੋਜੈਕਟ ਲਈ 1969 ਵਿੱਚ ਰਾਸ਼ਟਰੀ ਆਰਕੀਟੈਕਚਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[4] ਇਸ ਦੀ ਉਸਾਰੀ 1971 ਵਿੱਚ ਸ਼ੁਰੂ ਹੋਈ ਅਤੇ 1973 ਦੀ ਪੂਰੀ ਹੋਈ ਅਤੇ ਇਸ ਦਾ ਉਦਘਾਟਨ 1975 ਵਿੱਚ ਕੀਤਾ ਗਿਆ।[5]
ਗੈਲਰੀ
ਸੋਧੋ-
ਤਰਾਖੇ ਅਜਾਇਬ-ਘਰ
-
ਤਰਾਖੇ ਅਜਾਇਬ-ਘਰ
ਹਵਾਲੇ
ਸੋਧੋ- ↑ 1.0 1.1 Database of protected buildings (movable and non-movable) of the Ministry of Culture of Spain (Spanish).
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-05-16. Retrieved 2014-10-04.
{{cite web}}
: Unknown parameter|dead-url=
ignored (|url-status=
suggested) (help) - ↑ http://everymuseummadrid.blogspot.com/2011/09/museum-of-costume-museo-del-traje-10.html
- ↑ http://www.esmadrid.com/en/tourist-information/museo-del-traje.pdf[permanent dead link]
- ↑ http://www.emporis.com/building/museodeltraje-madrid-spain
ਵਿਕੀਮੀਡੀਆ ਕਾਮਨਜ਼ ਉੱਤੇ Museo del Traje (Madrid) ਨਾਲ ਸਬੰਧਤ ਮੀਡੀਆ ਹੈ।