ਤਰਾਸ ਬੁਲਬਾ (1962 ਫ਼ਿਲਮ)
ਤਰਾਸ ਬੁਲਬਾ 1962 ਦੀ ਬਣੀ ਨਿਕੋਲਾਈ ਗੋਗੋਲ ਦੇ ਨਾਵਲ ਤਰਾਸ ਬੁਲਬਾ ਉੱਤੇ ਆਧਾਰਿਤ ਫ਼ਿਲਮ ਹੈ। ਇਹ ਜੇ ਲੀ ਥੋਮਪਸਨ ਨੇ ਨਿਰਦੇਸ਼ਤ ਕੀਤੀ ਹੈ ਅਤੇ ਇਹਦੀ ਕਹਾਣੀ ਗੋਗੋਲ ਦੇ ਨਾਵਲ ਨਾਲੋਂ ਕਾਫ਼ੀ ਵੱਖ ਹੈ। ਹਾਲਾਂਕਿ ਇਹ ਮੂਲ ਸੰਸਕਰਨ (ਪਰੋ-ਯੂਕਰੇਨੀ) ਸੰਸਕਰਨ (1832) ਨਾਲੋਂ 1842 (ਪਰੋ-ਰੂਸੀ ਇੰਪੀਰਿਅਲ) ਸੰਸਕਰਨ ਦੇ ਵਧੇਰੇ ਕਰੀਬ ਹੈ।
ਤਰਾਸ ਬੁਲਬਾ | |
---|---|
ਨਿਰਦੇਸ਼ਕ | ਜੇ ਲੀ ਥੋਮਪਸਨ |
ਲੇਖਕ | ਵਾਲਡੋ ਸਾਲਟ ਕਾਰਲ ਟਨਬੇਰਗ |
ਨਿਰਮਾਤਾ | ਹੈਰਲਡ ਹੈਚ |
ਸਿਤਾਰੇ | ਯੁਲ ਬ੍ਰਾਈਨਰ ਟੋਨੀ ਕੁਰਤਿਸ |
ਸਿਨੇਮਾਕਾਰ | ਜੋਅ ਮੈਕਡੋਨਾਲਡ |
ਸੰਗੀਤਕਾਰ | ਫ੍ਰੈਨਜ਼ ਵੈਕਸਮੈਨ |
ਡਿਸਟ੍ਰੀਬਿਊਟਰ | ਯੂਨਾਈਟਿਡ ਆਰਟਿਸਟਸ |
ਰਿਲੀਜ਼ ਮਿਤੀ | 1962 |
ਮਿਆਦ | 122 ਮਿੰਟ |
ਦੇਸ਼ | ਯੂਨਾਈਟਿਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਬਜ਼ਟ | $6 ਮਿਲੀਅਨ[1] |
ਬਾਕਸ ਆਫ਼ਿਸ | $3,400,000 (ਰੈਂਟਲਜ)[2] |