ਤਰੰਨੁਮ ਰਿਆਜ਼ (9 ਅਗਸਤ 1960 – 20 ਮਈ 2021) ਇੱਕ ਭਾਰਤੀ ਸ਼ਾਇਰਾ, ਲੇਖਕ ਅਤੇ ਸੱਭਿਆਚਾਰਕ ਮੰਤਰਾਲੇ, ਭਾਰਤ ਸਰਕਾਰ ਦੀ ਇੱਕ ਸੀਨੀਅਰ ਫ਼ੈਲੋ ਸੀ।

ਨਵੀਂ ਦਿੱਲੀ ਵਿੱਚ ਸਾਊਥ ਏਸ਼ੀਅਨ ਲਿਟਰੇਚਰ ਫੈਸਟੀਵਲ 2017 ਦੌਰਾਨ ਹੋਰ ਸ਼ਾਇਰਾਂ ਨਾਲ ਰਿਆਜ਼ (ਵਿੱਚਕਾਰ)

ਜੀਵਨੀ

ਸੋਧੋ

ਭਾਰਤ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਐਮ.ਫਿਲ. ਅਤੇ ਪੀ.ਐਚ.ਡੀ. ਲਈ ਤਰੰਨੁਮ ਰਿਆਜ਼ ਦੀਆਂ ਰਚਨਾਵਾਂ 'ਤੇ ਖੋਜ ਕੀਤੀ ਹੈ। ਉਹ ਭਾਰਤ ਅਤੇ ਵਿਦੇਸ਼ਾਂ ਵਿੱਚ ਕਲਾ ਅਤੇ ਸਾਹਿਤ ਦੀਆਂ ਸੰਸਥਾਵਾਂ ਵਿੱਚ ਲੈਕਚਰ ਦਿੰਦੀ ਰਹੀ ਹੈ। ਉਸ ਦੀਆਂ ਕਿਤਾਬਾਂ ਭਾਰਤ ਵਿੱਚ ਵੱਖ-ਵੱਖ ਪੱਧਰਾਂ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਪਾਠਕ੍ਰਮ ਵਿੱਚ ਹਨ।[ਹਵਾਲਾ ਲੋੜੀਂਦਾ]

ਰਿਆਜ਼ ਦੀ ਮੌਤ 2021 ਵਿੱਚ ਕੋਵਿਡ-19 ਨਾਲ ਆਪਣੇ ਪਤੀ ਰਿਆਜ਼ ਪੰਜਾਬੀ ਦੀ ਮੌਤ ਦੇ ਇੱਕ ਮਹੀਨੇ ਬਾਅਦ ਹੋਈ ਸੀ। [1]

ਪ੍ਰਕਾਸ਼ਿਤ ਰਚਨਾਵਾਂ

ਸੋਧੋ
  • "ਜ਼ੇਰ ਏ ਸਬਜ਼ਾ ਮਹਿਵ ਏ ਖ਼੍ਵਾਬ" (ਕਵਿਤਾ - 2015)
  • "ਅਜਨਬੀ ਜਜ਼ੀਰੋਂ ਮੇਂ" (ਲੇਖ - 2015)
  • "ਭਾਦੋਂ ਕੇ ਚਾਂਦ ਤਲੇ" (ਕਵਿਤਾ - 2015)
  • ਬਰਫ ਆਸ਼ਨਾ ਪਰਿੰਦੇ (ਨਾਵਲ - 2009, ਦੂਜਾ ਐਡੀਸ਼ਨ 2010; ਹਿੰਦੀ ਐਡੀਸ਼ਨ 2013)
  • ਮੇਰਿਆ ਰਖ਼ਤੇ ਸਫਰ (ਲਘੂ ਕਹਾਣੀਆਂ - 2008)
  • ਫ਼ਰੇਬ ਇ ਖਿੱਤਾ ਇ ਗੁਲ (4 ਨਾਵਲ - 2008)
  • ਪੁਰਾਨੀ ਕਿਤਾਬੋਂ ਦੀ ਖੁਸ਼ਬੂ(ਕਵਿਤਾ - 2005)
  • ਚਸ਼ਮੇ ਨਕਸ਼ੇ ਕਦਮ (ਆਲੋਚਨਾਤਮਕ ਲੇਖ - 2005)
  • ਬੀਸਵੀ ਸਾਦੀ ਮੇਂ ਖਵਾਤੀਨ ਕਾ ਉਰਦੂ ਅਦਬ (ਸੰਗ੍ਰਹਿ - 2005)
  • ਮੂਰਤੀ (ਨਾਵਲ - 2002)
  • ਯਿੰਬਰਜ਼ਲ (ਲਘੂ ਕਹਾਣੀਆਂ - 2002)
  • ਅਬਾਬੀਲੇਨ ਲੌਟ ਆਉਂਗੀ (ਲਘੂ ਕਹਾਣੀਆਂ - 2000)
  • ਯੇ ਤੰਗ ਜ਼ਮੀਨ (ਲਘੂ ਕਹਾਣੀਆਂ – 1998) [2]

ਹਵਾਲੇ

ਸੋਧੋ
  1. "Prof Riyaz Punjabi's wife passes away in Delhi". Greater Kashmir (in ਅੰਗਰੇਜ਼ੀ). Retrieved 2021-06-19.{{cite web}}: CS1 maint: url-status (link)
  2. Shujaaat Bukhari, "Letters of life", The Hindu