ਤਲਾਕ (ਜਾਂ ਅਲਹਿਦਗੀ ਜਾਂ ਛੱਡ-ਛਡਈਆ) ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹਨ ਉਹਨਾਂ ਦੇ ਇੱਕ ਦੂਜੇ ਉਪਰ ਨਿਰਭਰਤਾ ਤਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ।ਉਹ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇ ਹੱਕਦਾਰ ਹੋ ਜਾਂਦੇ ਹਨ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਆਜਾਦ ਹੋ ਜੀਵਨ ਬਤੀਤ ਕਰਦੇ ਹਨ।

ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।

ਤਲਾਕ ਦੀਆਂ ਕਿਸਮਾਂ ਸੋਧੋ

1.ਆਮ ਤਲਾਕ

2.ਬਿਨ੍ਹਾਂ ਵਜ੍ਹਾ ਤਲਾਕ

3.ਸਹਿਯੋਗੀ ਤਲਾਕ

4.ਲੜਾਈ ਕਾਰਨ ਤਲਾਕ

ਬਾਹਰਲੇ ਜੋੜ ਸੋਧੋ

ਫਰਮਾ:NLM content