ਤਸਵੀਰ ਗੱਲ-ਬਾਤ:Word Azad.jpeg

ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Satdeep Gill ਦੁਆਰਾ

ਮੈਂ ਤੁਹਾਡੀ ਗੱਲ ਸਮਝਦਾ ਹਾਂ @Guglani: ਜੀ, ਪਰ ਇਹ ਤਸਵੀਰ ਵਿਕੀਪੀਡੀਆ ਉੱਤੇ ਨਹੀਂ ਰਹਿ ਸਕਦੀ। ਵਿਕੀ ਦੇ ਨਿਯਮਾਂ ਅਨੁਸਾਰ ਇਸਨੂੰ ਮਿਟਾਉਣਾ ਪਵੇਗਾ। ਇਸ ਗੱਲ ਦਾ ਹਵਾਲਾ ਵੈਸੇ ਉਹਨਾਂ ਆਨਲਾਈਨ ਵਿਸ਼ਵਕੋਸ਼ ਤੋਂ ਵੀ ਮਿਲ ਜਾਂਦਾ ਹੈ।--Satdeep Gill (ਗੱਲ-ਬਾਤ) 10:55, 24 ਦਸੰਬਰ 2015 (UTC)ਜਵਾਬ

@Satdeep Gill: ਰਿਹਾ ਤਸਵੀਰ ਪੂਰੇ ਸਰੋਤ ਦੇ ਹਵਾਲੇ ਨਾਲ ਖਿੱਚਿਆ ਬਹੁਤ ਛੋਟਾ ਇਕ extract ਹੈ ਕਿਸੇ ਕਾਪੀਰਾਈਟ ਦੀ ਤੁਲਨਾ ਨਹੀਂ ਕਰਦਾ, ਕਈ ਸਰਕਾਰਾਂ ਦੇ ਲੋਗੋ ਵੀ ਸਰਕਾਰਾਂ ਬਾਰੇ ਲੇਖਾ ਵਿੱਚ ਵਰਤੇ ਜਾਂਦੇ ਹਨ, ਕੁਝ ਇਸ ਤਰਾਂ ਦੀ ਤਸਵੀਰ ਹੈ ਜੋ ਬਿਆਨ illustrate ਕਰਨ ਲਈ ਵਰਤੀ ਹੈ। ਤੁਸੀਂ ਮਿਟਾਣ ਤੌ ਪਹਿਲਾਂ ਦਿਸ ਬਾਰੇ specific ਨੀਤੀ ਦਾ ਹਵਾਲਾ ਦਿਓ ਤਾਂ ਵਧੇਰੇ ਗਿਆਨ ਵਧਾਉਣ ਵਿੱਚ ਸਹਾਈ ਹੋਵੇਗਾ। ਬਾਕੀ ਜਿਵੇਂ ਤੁਹਾਡੀ ਮਰਜ਼ੀ।--Guglani (ਗੱਲ-ਬਾਤ) 11:22, 24 ਦਸੰਬਰ 2015 (UTC)ਜਵਾਬ
ਹਾਂਜੀ ਲੋਗੋ ਦੀ ਵਰਤੋਂ ਲਈ ਵਿਸ਼ੇਸ਼ ਲਸੰਸ ਦਿੱਤਾ ਜਾਂਦਾ ਹੈ। ਤੁਸੀਂ Cc-by-3.0 ਦੀ ਵਰਤੋਂ ਕੀਤੀ ਹੈ। ਢੁਕਵਾਂ ਲਸੰਸ ਦੇਣ ਦੇ ਨਾਲ ਇਸਨੂੰ ਰੱਖਿਆ ਜਾ ਸਕਦਾ ਹੈ।--Satdeep Gill (ਗੱਲ-ਬਾਤ) 11:32, 24 ਦਸੰਬਰ 2015 (UTC)ਜਵਾਬ
Return to the file "Word Azad.jpeg".