ਤਸ਼ੱਦਦ

ਤਸੀਹੇ, ਟਾਰਚਰ

ਤਸ਼ੱਦਦ ਜਾਣਬੁੱਝ ਕੇ ਕਿਸੇ ਦੂਜੇ ਨੂੰ ਸਰੀਰਕ ਜਾਂ ਮਾਨਸਿਕ ਸਜ਼ਾ ਦੇਣ ਨੂੰ ਕਿਹਾ ਜਾਂਦਾ ਹੈ। ਤਸ਼ੱਦਦ, ਪਰਿਭਾਸ਼ਾ ਅਨੁਸਾਰ, ਜਾਣਬੁੱਝ ਕੇ ਕੀਤਾ ਅਜਿਹਾ ਕੰਮ ਹੈ। ਉਹ ਕੰਮ ਜੋ ਅਣਜਾਣੇ ਵਿੱਚ ਦੂਜੇ ਨੂੰ ਪੀੜਾ ਜਾਂ ਦਰਦ ਪਹੁੰਚਾਉਂਦੇ ਹਨ, ਆਮ ਤੌਰ ਤੇ ਉਹਨਾਂ ਨੂੰ ਤਸ਼ੱਦਦ ਨਹੀਂ ਮੰਨਿਆ ਜਾਂਦਾ।[1]ਤਸ਼ੱਦਦ ਤੇ ਮੌਤਾਂ ਕਿਸੇ ਵੀ ਜਮਹੂਰੀ ਪ੍ਰਬੰਧ ਲਈ ਕਾਲਾ ਧੱਬਾ ਹੁੰਦੀਆਂ ਹਨ।[2]

ਤਸੀਹਿਆਂ ਦੇ ਸਾਧਨਾਂ ਦੀ ਇੱਕ ਕਿਸਮ ਨੋਰਮਬਰਗ ਦੇ ਵੱਡੇ ਲੋਹੇ ਮੇਨਡਨ ਸਮੇਤ ਬਹੁਤ ਸਾਰੇ, ਕਦੇ ਤਸੀਹਿਆਂ ਲਈ ਨਹੀਂ ਵਰਤੇ ਗਏ ਸਨ।

ਹਵਾਲੇ ਸੋਧੋ

  1. "9 Insane Torture Techniques". 19 October 2009.
  2. "ਹਿਰਾਸਤੀ ਮੌਤਾਂ ਤੇ ਤਸ਼ੱਦਦ". Punjabi Tribune Online (in ਹਿੰਦੀ). 2019-06-04. Retrieved 2019-06-05.[permanent dead link]