ਤਾਇਬ ਮਹਿਤਾ
ਤਾਇਬ ਮਹਿਤਾ (25 ਜੁਲਾਈ 1925 – 2 ਜੁਲਾਈ 2009) ਮਸ਼ਹੂਰ ਭਾਰਤੀ ਪੇਂਟਰ ਸੀ। ਉਹ ਬੰਬੇ ਪ੍ਰੋਗਰੈਸਿਵ ਆਰਟਿਸਟ' ਗਰੁੱਪ ਦਾ ਹਿੱਸਾ ਸੀ, ਜਿਸ ਵਿੱਚ ਐਫ.ਐਨ. ਸੌਜਾ, ਐਸ.ਐਚ. ਰਾਜਾ ਅਤੇ ਐਮ. ਐਫ. ਹੁਸੈਨ ਵਰਗੇ ਪ੍ਰਸਿੱਧ ਕਲਾਕਾਰ ਸਨ, ਅਤੇ ਜਾਂ ਵਿਲਕਿਨਜ ਵਰਗੇ ਭਾਰਤੀ ਕਲਾਕਾਰਾਂ ਦੀ ਪਹਿਲੀ ਉੱਤਰ-ਬਸਤੀਵਾਦੀ ਪੀੜ੍ਹੀ ਦੇ ਆਧੁਨਿਕਤਾਵਾਦੀ ਕਲਾਕਾਰ ਸਨ।
ਤਾਇਬ ਮਹਿਤਾ | |
---|---|
ਜਨਮ | [1] | 26 ਸਤੰਬਰ 1925
ਮੌਤ | 2 ਜੁਲਾਈ 2009[2] ਮੁੰਬਈ, ਭਾਰਤ | (ਉਮਰ 83)
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਸਰ ਜੇ.ਜੇ. ਸਕੂਲ ਆਫ਼ ਆਰਟ (1952) |
ਲਈ ਪ੍ਰਸਿੱਧ | ਪੇਂਟਿੰਗ |
ਜ਼ਿਕਰਯੋਗ ਕੰਮ | Celebration Kali |
ਮੁੱਢਲਾ ਜੀਵਨ
ਸੋਧੋਤਾਇਬ ਮਹਿਤਾ ਦਾ ਜਨਮ 1925 ਵਿੱਚ ਗੁਜਰਾਤ ਵਿੱਚ ਹੋਇਆ ਸੀ। ਸ਼ੁਰੂਆਤ ਵਿੱਚ ਉਸ ਨੇ ਕੁੱਝ ਦਿਨ ਫਿਲਮ ਐਡੀਟਰ ਦਾ ਕੰਮ ਕੀਤਾ ਅਤੇ ਉਸ ਦੇ ਬਾਅਦ ਮੁੰਬਈ ਵਿੱਚ ਕਲਾ ਸੰਸਥਾਨ ਵਿੱਚ ਦਾਖਿਲਾ ਲਿਆ ਅਤੇ ਚਿਤਰਕਲਾ ਸਿੱਖਣ ਲੱਗੇ।
ਹਵਾਲੇ
ਸੋਧੋ- ↑ "Tyeb Mehta". Retrieved 2009-07-02.
- ↑ "Noted artist Tayyb Mehta dies". The Times Of India. 2009-07-02. Archived from the original on 2011-08-11. Retrieved 2009-07-02.
{{cite news}}
: Unknown parameter|dead-url=
ignored (|url-status=
suggested) (help)