ਤਾਈਯਾਕੀ ਮੱਛੀ ਦੇ ਆਕਾਰ ਦਾ ਜਪਾਨੀ ਕੇਕ ਹੁੰਦਾ ਹੈ। ਇਸ ਦੀ ਭਰਾਈ ਲਾਲ ਬੀਨ ਕੇਕ ਦੀ ਹੁੰਦੀ ਹੈ ਜੋ ਕੀ ਮਿੱਠੀ ਅਜ਼ੂਕੀ ਬੀਨ ਨਾਲ ਬਣਦੀ ਹੈ। ਇਸਦੀ ਭਰਤ ਕਸਟਰਡ, ਚਾਕਲੇਟ, ਪਨੀਰ ਜਾਂ ਮਿੱਠੇ ਆਲੂ ਦੀ ਵੀ ਹੁੰਦੀ ਹੈ। ਕੁਝ ਦੁਕਾਨਾਂ ਤਾਈਯਾਕੀ ਦੇ ਨਾਲ ਓਕੋਨੋਮਿਆਕੀ, ਗਯੋਜ਼ਾ ਭਰਾਈ ਜਾਂ ਸੌਸੇਜ ਨਾਲ ਦਿੰਦੇ ਹਨ। ਤਾਈਯਾਕੀ ਨੂੰ ਪੈਨਕੇਕ ਜਾਂ ਵਾਫ਼ਲ ਵਾਲੀ ਭਰਤ ਨਾਲ ਬਣਾਇਆ ਜਾਂਦਾ ਹੈ। ਇਸ ਘੋਲ ਨੂੰ ਮੱਛੀ ਦੇ ਆਕਾਰ ਦੇ ਸਾਂਚੇ ਵਿਛ੍ਕ ਪਾਕੇ ਪਕਾਇਆ ਜਾਂਦਾ ਹੈ ਜਦੋਂ ਤੱਕ ਇਹ ਭੂਰੇ ਰੰਗ ਦੇ ਨਾ ਹੋ ਜਾਉਣ। [1]

ਤਾਈਯਾਕੀ
Taiyaki.jpg
ਸਰੋਤ
ਸੰਬੰਧਿਤ ਦੇਸ਼ਜਪਾਨ
ਇਲਾਕਾਜਪਾਨ
Making of Taiyaki

ਹਵਾਲੇਸੋਧੋ