ਤਾਪ ਸੋਖੀ ਕਿਰਿਆਵਾਂ

ਤਾਪ ਸੋਖੀ ਕਿਰਿਆਵਾਂ ਉਹ ਰਸਾਇਣਿਕ ਕਿਰਿਆਵਾਂ ਜੋ ਗਰਮੀ ਦੀ ਊਰਜਾ ਨੂੰ ਸੋਖਦੀਆਂ ਹਨ ਤਾਪ ਸੋਖੀ ਕਿਰਿਆਵਾਂ ਕਹਿੰਦੇ ਹਨ। ਜਦੋਂ ਤੁਸੀਂ ਸ਼ਰਬਤ ਨੂੰ ਜ਼ੁਬਾਨ ਤੇ ਰੱਖਦੇ ਹੋ ਤਾਂ ਤੁਹਾਡੀ ਜ਼ੁਬਾਨ ਠੰਡਾ ਮਹਿਸੂਸ ਕਰਦੀ ਹੈ ਕਿਉਂਕੇ ਸ਼ਰਬਤ ਨੇ ਤੁਹਾਡੀ ਜ਼ੁਬਾਨ ਤੋਂ ਗਰਮੀ ਸੋਖ ਲਈ ਤੇ ਜ਼ੁਬਾਨ ਦਾ ਤਾਪਮਾਨ ਘਟ ਗਿਆ ਤੇ ਠੰਡਕ ਮਹਿਸੂਸ ਹੋਈ। ਇਸ ਕਿਰਿਆ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ।

ਅਭਿਕਾਰਕ + ਊਰਜਾ→ ਉਤਪਾਦ

ਉਦਾਹਰਨਸੋਧੋ

ਜੇ ਅਮੋਨੀਅਮ ਕਲੋਰਾਈਡ ਨੂੰ ਪਾਣੀ 'ਚ ਘੋਲ ਦਿਤਾ ਜਾਵੇ ਤਾਂ ਘੋਲਕ ਦਾ ਤਾਪਮਾਨ ਘੱਟ ਜਾਵੇਗਾ ਜਿਸ ਦਾ ਮਤਲਵ ਹੈ ਕਿ ਇਸ ਕਿਰਿਆ ਹੋਣ ਸਮੇਂ ਤਾਪ ਸੋਖਿਆ ਗਿਆ ਜਿਸ ਨਾਲ ਘੋਲਕ ਦਾ ਤਾਪਮਾਨ ਘੱਟ ਗਿਆ।

ਹਵਾਲੇਸੋਧੋ