ਤਾਰਾਚੰਦ ਭਾਰਤ ਦੇ ਪੁਰਾਤੱਤਵਿਦ ਅਤੇ ਇਤਿਹਾਸਕਾਰ ਸਨ। ਉਹ ਭਾਰਤ ਦੇ ਪ੍ਰਾਚੀਨ ਇਤਿਹਾਸ ਅਤੇ ਸੰਸਕ੍ਰਿਤੀ ਦੇ ਮਾਹਰ ਸਨ। ਉਹ ਇਲਾਹਾਬਾਦ ਯੂਨੀਵਰਸਿਟੀ ਵਿੱਚ ਅਧਿਆਪਕ ਰਹੇ ਅਤੇ 1940 ਦੇ ਦਹਾਕੇ ਵਿੱਚ ਉਸ ਦੇ ਉਪਕੁਲਪਤੀ ਰਹੇ।

ਰਚਨਾਵਾਂ ਸੋਧੋ

  • ਭਾਰਤੀ ਆਜ਼ਾਦੀ ਅੰਦੋਲਨ ਦਾ ਇਤਿਹਾਸ (ਤਿੰਨ ਜਿਲਦਾਂ)