ਤਾਲਾਮਾਨਕਾ ਦੇ ਜਰਾਮਾ ਗਿਰਜਾਘਰ
ਤਾਲਾਮਾਨਕਾ ਦੇ ਜਰਾਮਾ ਗਿਰਜਾਘਰ (ਸਪੇਨੀ ਭਾਸ਼ਾ: Iglesia de San Juan Bautista) 'ਤਾਲਾਮਾਨਕਾ ਦੇ ਜਰਾਮਾ (Talamanca de Jarama), ਸਪੇਨ ਵਿੱਚ ਸਥਿਤ ਹੈ। ਇਸਨੂੰ 1931 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਤਾਲਾਮਾਨਕਾ ਦੇ ਜਰਾਮਾ ਗਿਰਜਾਘਰ | |
---|---|
ਮੂਲ ਨਾਮ Spanish: Iglesia de San Juan Bautista | |
ਸਥਿਤੀ | Talamanca de Jarama, Spain |
Invalid designation | |
ਅਧਿਕਾਰਤ ਨਾਮ | Iglesia de San Juan Bautista |
ਕਿਸਮ | Non-movable |
ਮਾਪਦੰਡ | Monument |
ਅਹੁਦਾ | 1931[1] |
ਹਵਾਲਾ ਨੰ. | RI-51-0000724 |
ਇਤਿਹਾਸ
ਸੋਧੋਇਹ ਰੋਮਾਨਿਸਕਿਊ ਸ਼ੈਲੀ ਵਿੱਚ 12ਵੀਂ ਸਦੀ ਦੀ ਆਖ਼ਰੀ ਸਾਲਾਂ ਵਿੱਚ ਜਾਂ 13ਵੀਂ ਸਦੀ ਦੇ ਸ਼ੁਰੂ ਵਿੱਚ ਬਣਾਇਆ ਗਿਆ। ਬਾਅਦ ਵਿੱਚ ਪੁਨਰਜਾਗਰਣ ਦੇ ਦੌਰ ਵਿੱਚ ਇਸ ਵਿੱਚ ਕੁਝ ਸੁਧਾਰ ਕੀਤਾ ਗਿਆ। ਇਸ ਦੀ ਵਾਧਰੇਆਂ ਅਤੇ ਗੁੰਬਦਾਂ ਨੂੰ ਛੱਡ ਕੇ ਬਾਕੀ ਦੇ ਗਿਰਜਾਘਰ ਵਿੱਚ ਸੁਧਾਰ ਕੀਤਾ ਗਿਆ।
ਹਵਾਲੇ
ਸੋਧੋ- ↑ 1.0 1.1 Database of protected buildings (movable and non-movable) of the Ministry of Culture of Spain (Spanish).
ਬਾਹਰੀ ਲਿੰਕ
ਸੋਧੋ- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain
- Jenning's Landscape Annual
- European architecture from earliest times to the present day Frank HoarEvans Bros., 1967 - Architecture - 293 pages