ਤਿਕਰੀਤ (ਅਰਬੀ: تكريت ਹੋਰ ਨਾਂ ਤਕਰੀਤ ਜਾਂ 'ਉੱਤੇਕਰੀਤ ਵੀ ਹਨ, ਫਰਮਾ:Lang-syc Tagriṯ) ਇਰਾਕ ਵਿਚਲਾ ਇੱਕ ਸ਼ਹਿਰ ਹੈ ਜੋ ਦਜਲਾ ਦਰਿਆ ਉੱਤੇ ਵਸੇ ਬਗਦਾਦ ਤੋਂ 140 ਕਿੱਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕਸਬਾ, ਜੀਹਦੀ 2002 ਦੇ ਅੰਦਾਜ਼ੇ ਮੁਤਾਬਕ ਅਬਾਦੀ 260,000 ਹੈ, ਸਲਾਹੁੱਦੀਨ ਰਾਜਪਾਲੀ ਦਾ ਪ੍ਰਸ਼ਾਸਕੀ ਕੇਂਦਰ ਹੈ।[1]

ਤਿਕਰੀਤ
تكريت
ਸ਼ਹਿਰ
ਅਪਰੈਲ 2013 ਵਿੱਚ ਦਜਲਾ ਦਰਿਆ ਵੱਲ ਉੱਤਰ ਨੂੰ ਵੇਖਦੇ ਹੋਏ ਸੱਦਾਮ ਦਾ ਰਾਸ਼ਟਰਪਤੀ ਮਹੱਲ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਇਰਾਕ" does not exist.ਇਰਾਕ ਵਿੱਚ ਤਿਕਰੀਤ ਦੀ ਸਥਿਤੀ

34°36′36″N 43°40′48″E / 34.61000°N 43.68000°E / 34.61000; 43.68000
ਦੇਸ਼ਇਰਾਕ
ਰਾਜਪਾਲੀਸਲਾਹੁੱਦੀਨ
ਅਬਾਦੀ (2002)
 • ਕੁੱਲ260,000

ਹਵਾਲੇਸੋਧੋ

  1. [http://www.foxnews.com/story/0,2933,83580,00.html "Iraqis � With American Help � Topple Statue of Saddam in Baghdad"]. Fox News. April 9, 2003.  replacement character in |title= at position 8 (help)