ਤਿਕੋਣੀਆ ਸੰਖਿਆ
ਤਿਕੋਣੀਆ ਸੰਖਿਆ ਸੱਜੇ ਪਾਸੇ ਦਰਸਾਏ ਚਿੱਤਰ ਮੁਤਾਬਕ ਸਮਬਾਹੂ ਤਿਕੋਣ ਨੂੰ ਬਣਾਉਣ ਵਾਲੇ ਵਸਤੂਆਂ ਦੀ ਗਿਣਤੀ ਹੈ।
nਵੀ ਤਿਕੋਣੀਆ ਸੰਖਿਆ,, n ਬਿਦੂਆਂ ਨਾਲ ਬਰਾਬਰ ਭੂਜਾਵਾਂ ਵਾਲੇ ਸਮਬਾਹੂ ਤਿਕੋਣ ਦੇ ਕੁਲ ਬਿੰਦੂਆਂ ਦੀ ਸੰਖਿਆ ਹੈ। ਇਹ ਸੰਖਿਆ ਸਿਫ਼ਰ ਤੋਂ ਸ਼ੁਰੂ ਹੁੰਦੀਆ ਹਨ।
- 0, 1, 3, 6, 10, 15, 21, 28, 36, 45, 55, 66, 78, 91, 105, 120, 136, 153, 171, 190, 210, 231, 253, 276, 300, 325, 351, 378, 406 …
- ਇਸ ਨੂੰ ਸੂਤਰ ਨਾਲ ਦਰਸਾਇਆ ਜਾਂਦਾ ਹੈ।
ਇਥੇ ਬਾਈਨੋਮੀਅਲ ਗੁਣਾਕ ਹੈ। n + 1 ਚੁਣੇ ਗਏ ਵਸਤੂਆਂ ਨੂੰ ਦਰਸਾਉਂਦਾ ਹੈ ਅਤੇ "'n ਜੋੜ ਇੱਕ ਵਿੱਚੋਂ ਦੋ ਚੁਣੋ ਬੋਲਿਆ ਜਾਂਦਾ ਹੈ।