ਤਿੰਨ ਭੈਣਾਂ (ਰੂਸੀ: Три сeстры, ਗੁਰਮੁਖੀ: ਤ੍ਰੀ ਸੇਸਤਰੀ) ਰੂਸੀ ਲੇਖਕ ਐਂਤਨ ਚੈਖਵ ਦਾ ਲਿਖਿਆ ਨਾਟਕ ਹੈ। ਸ਼ਾਇਦ ਇਹ ਅੰਸ਼ਿਕ ਤੌਰ 'ਤੇ ਤਿੰਨ ਬ੍ਰੋਂਟ ਭੈਣਾਂ ਤੋਂ ਪ੍ਰੇਰਿਤ ਹੈ।[1] ਇਹ 1900 ਵਿੱਚ ਲਿਖਿਆ ਗਿਆ ਸੀ ਅਤੇ 1901 ਵਿੱਚ ਮਾਸਕੋ ਆਰਟ ਥੀਏਟਰ ਵਿਖੇ ਇਹਦੀ ਪਹਿਲੀ ਮੰਚ ਪੇਸ਼ਕਾਰੀ ਕੀਤੀ ਗਈ ਸੀ।

ਤਿੰਨ ਭੈਣਾਂ
1901 ਵਿੱਚ ਛਪੇ ਪਹਿਲੇ ਅਡੀਸ਼ਨ ਦਾ ਕਵਰ
ਲੇਖਕਐਂਤਨ ਚੈਖਵ
ਪਾਤਰProzorov family:
  • Olga Sergeyevna Prozorova
  • Maria Sergeyevna Kulygina
  • Irina Sergeyevna Prozorova
  • Andrei Sergeyevich Prozorov
ਪ੍ਰੀਮੀਅਰ ਦੀ ਤਾਰੀਖ1901 (1901)
ਮੂਲ ਭਾਸ਼ਾਰੂਸੀ ਵਿੱਚ ਟਾਈਟਲ Три сeстры
ਵਿਧਾਡਰਾਮਾ
ਸੈੱਟਿੰਗਰੂਸ ਵਿੱਚ ਇੱਕ ਸੂਬਾਈ ਸ਼ਹਿਰ
ਐਂਤਨ ਚੈਖਵ, ਚਿੱਤਰ,1905

ਹਵਾਲੇ

ਸੋਧੋ
  1. Rayfield, Donald (1997). "Three Sisters". Anton Chekhov: A Life. London: Harper Collins. p. 515. ISBN 978-0-0025-5503-6.