ਤੁਗ਼ਰਿਲ ਬੇਗ
ਤੁਗ਼ਰਿਲ ਬੇਗ ([ਤੁਰਕੀ:Tuğrul Bey), ਪੂਰਾ ਨਾਂ (ਫ਼ਾਰਸੀ:رکنالدین ابوطالب طغرل بن میکائیل, ਰੁਕਨ ਉਦ ਦੀਨ ਅਬੂਤਾਲਿਬ ਮੁਹੰਮਦ ਬਿਨ ਮੀਕਾਇਲ) (ਅੰਦਾਜ਼ਨ 990 - 4 ਸਤੰਬਰ 1063) ਸਲਜੋਕ ਸਲਤਨਤ ਦਾ ਪਹਿਲਾ ਸਲਜੂਕ ਸੁਲਤਾਨ ਸੀ ਅਤੇ 1037 ਤੋਂ 1063 ਤੱਕ ਇਸ ਨੂੰ ਸਾਮਰਾਜ ਦੇ ਪਹਿਲੇ ਸੁਲਤਾਨ ਸਨ। ਤੁਗ਼ਰਿਲ ਨੇ ਯੂਰੇਸ਼ੀਆਈ ਸਟੇਪੀ ਖੇਤਰ ਦੇ ਤੁਰਕ ਜੰਗਜੂ ਕਬੀਲਿਆਂ ਨੂੰ ਇਕੱਠਾ ਕਰ ਕੇ ਉਹਨਾਂ ਦਾ ਇੱਕ ਮਹਾਂਸੰਘ ਬਣਾ ਦਿੱਤਾ। ਉਹਨਾਂ ਸਾਰਿਆਂ ਦਾ ਪਿੱਛਾ ਸਿਰਫ਼ ਇੱਕ ਟੱਬਰ ਸਲਜੂਕ ਨਾਲ਼ ਮਿਲਦਾ ਸੀ।
ਤੁਗ਼ਰਿਲ | |||||
---|---|---|---|---|---|
ਸਲਜੂਕ ਸਾਮਰਾਜ ਦੇ ਸੁਲਤਾਨ | |||||
ਸ਼ਾਸਨ ਕਾਲ | 1037–1063 | ||||
ਪੂਰਵ-ਅਧਿਕਾਰੀ | ਕੋਈ ਨਹੀਂ | ||||
ਵਾਰਸ | ਅਲਪ ਅਰਸਲਾਨ | ||||
ਜਨਮ | 990 | ||||
ਮੌਤ | 4 ਸਤੰਬਰ 1063 | ||||
ਜੀਵਨ-ਸਾਥੀ | Aka Altun Jan Khatun Seyyedeh Fatima | ||||
ਔਲਾਦ | None | ||||
| |||||
ਪਿਤਾ | ਮੀਕਾਇਲ ਇਬਨ ਸਲਜੂਕ | ||||
ਮਾਤਾ | ? | ||||
ਧਰਮ | ਸੁੰਨੀ ਇਸਲਾਮ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |