ਤੁਰਕਮੇਨਿਸਤਾਨੀ ਮਨਦ

ਮਨਦ ਜਾਂ ਮਨਤ ਤੁਰਕਮੇਨਿਸਤਾਨ ਦੀ ਮੁਦਰਾ ਹੈ। ਇਸਨੂੰ ਰੂਸੀ ਰੂਬਲ ਦੀ ਥਾਂ ਉੱਤੇ 27 ਅਕਤੂਬਰ 1993 ਨੂੰ 1 ਮਨਦ = 500 ਰੂਬਲ ਦੀ ਦਰ ਉੱਤੇ ਜਾਰੀ ਕੀਤਾ ਗਿਆ।[1] ਇਹਦਾ ISO 4217 ਕੋਡ TMM ਹੈ ਅਤੇ ਇੱਕ ਮਨਦ ਵਿੱਚ 100 ਤਿੰਗੇ ਹੁੰਦੇ ਹਨ।

ਤੁਰਕਮੇਨਿਸਤਾਨੀ ਮਨਦ
Türkmen manady (ਤੁਰਕਮੇਨ)
ਤਸਵੀਰ:Turkmenistan 007.jpg
ਪਹਿਲੇ ਮਨਦ ਦਾ ਪੁਰਾਣਾ 500 ਮਨਦ ਦਾ ਨੋਟ
ISO 4217
ਕੋਡTMT (numeric: 934)
ਉਪ ਯੂਨਿਟ0.01
Unit
ਬਹੁਵਚਨmanat
ਨਿਸ਼ਾਨT
Denominations
ਉਪਯੂਨਿਟ
 1/100ਤਿੰਗੇ (teňňe (ਤੁਰਕਮੇਨ))
ਬਹੁਵਚਨ
 ਤਿੰਗੇ (teňňe (ਤੁਰਕਮੇਨ))ਤਿੰਗੇ (teňňe (ਤੁਰਕਮੇਨ))
ਬੈਂਕਨੋਟ1, 5, 10, 20, 50, 100, 500 ਮਨਦ
Coins1, 2, 5, 10, 20, 50 tenge, 1, 2 ਮਨਦ
Demographics
ਵਰਤੋਂਕਾਰ ਤੁਰਕਮੇਨਿਸਤਾਨ
Issuance
ਕੇਂਦਰੀ ਬੈਂਕਤੁਰਕਮੇਨਿਸਤਾਨ ਕੇਂਦਰੀ ਬੈਂਕ
 ਵੈੱਬਸਾਈਟwww.cbt.tm
Valuation
Inflation11%
 ਸਰੋਤਦ ਵਰਲਡ ਫ਼ੈਕਟਬੁੱਕ, 2006 est.

ਹਵਾਲੇ

ਸੋਧੋ
  1. Linzmayer, Owen (2012). "Turkmenistan". ਦ ਬੈਂਕਨੋਟ ਬੁੱਕ (The Banknote Book). ਸਾਨ ਫ਼੍ਰਾਸਿਸਕੋ, CA: www.BanknoteNews.com.