ਤੁਰਕਿਸਤਾਨ (ਤੁਰਕੀ: Türkistan; ਸ਼ਾਬਦਿਕ ਅਰਥ ਤੁਰਕਾਂ ਦੀ ਭੂਮੀ)ਮੱਧ ਏਸ਼ੀਆ ਦਾ ਇੱਕ ਵੱਡਾ ਹਿੱਸਾ ਹੈ ਜਿਥੇ ਤੁਰਕ ਭਾਸ਼ਾਵਾਂ ਬੋਲਣ ਵਾਲੇ ਤਰੁਕ ਲੋਕ ਰਹਿੰਦੇ ਹਨ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।