ਤੁਰਕ ਟੇਲੇਕੋਮ ਅਰੇਨਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਤੁਰਕ ਟੇਲੇਕੋਮ ਅਰੇਨਾ, ਇਸਤਾਨਬੁਲ, ਤੁਰਕੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਗ਼ਲਤਸਰਾਯ ਐੱਸ. ਕੇ. ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 52,650 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]
ਤੁਰਕ ਟੇਲੇਕੋਮ ਅਰੇਨਾ | |
---|---|
ਟਿਕਾਣਾ | ਇਸਤਾਨਬੁਲ,[1] ਤੁਰਕੀ |
ਗੁਣਕ | 41°6′10.33″N 28°59′25.51″E / 41.1028694°N 28.9904194°E |
ਉਸਾਰੀ ਦੀ ਸ਼ੁਰੂਆਤ | 13 ਦਸੰਬਰ 2007 |
ਖੋਲ੍ਹਿਆ ਗਿਆ | 15 ਜਨਵਰੀ 2011 |
ਮਾਲਕ | ਯੂਥ ਅਤੇ ਖੇਡ ਮੰਤਰਾਲੇ |
ਚਾਲਕ | ਗ਼ਲਤਸਰਾਯ ਐੱਸ. ਕੇ.[2] |
ਤਲ | ਘਾਹ |
ਉਸਾਰੀ ਦਾ ਖ਼ਰਚਾ | $ 25,00,00,000[3][4] |
ਸਮਰੱਥਾ | 52,650[5] |
ਵੀ.ਆਈ.ਪੀ. ਸੂਟ | 198[6] |
ਮਾਪ | 105 × 68 ਮੀਟਰ |
ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
ਕਿਰਾਏਦਾਰ | |
ਗ਼ਲਤਸਰਾਯ ਐੱਸ. ਕੇ.[2] |
ਹਵਾਲੇ
ਸੋਧੋਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਤੁਰਕ ਟੇਲੇਕੋਮ ਅਰੇਨਾ ਨਾਲ ਸਬੰਧਤ ਮੀਡੀਆ ਹੈ।
- ਤੁਰਕ ਟੇਲੇਕੋਮ ਅਰੇਨਾ ਗ਼ਲਤਸਰਾਯ. ਦੀ ਅਧਿਕਾਰਕ ਵੈੱਬਸਾਈਟ ਉੱਤੇ
- ਤੁਰਕ ਟੇਲੇਕੋਮ ਅਰੇਨਾ ਦੀ ਅਧਿਕਾਰਕ ਵੈੱਬਸਾਈਟ Archived 2017-02-23 at Archive.is