ਤੁਲਸੀ ਪੀਠ
ਤੁਲਸੀ ਪੀਠ ਸੇਵਾ ਨਯਾਸ ਜਾਨਕੀ ਕੁੰਡ, ਚਿਤਰਕੂਟ, ਮੱਧ ਪ੍ਰਦੇਸ਼ ਵਿੱਚ ਸਥਿਤ ਇੱਕ ਭਾਰਤੀ ਧਾਰਮਿਕ ਅਤੇ ਸਮਾਜਕ ਸੇਵਾ ਸੰਸਥਾ ਹੈ। ਇਸਨੂੰ ਹਿੰਦੂ ਧਾਰਮਿਕ ਨੇਤਾ ਜਗਦਗੁਰੁ ਰਾਮਭਦਰਾਚਾਰੀਆ ਦੁਆਰਾ 2 ਅਗਸਤ 1987 ਨੂੰ ਸਥਾਪਤ ਕੀਤਾ ਗਿਆ ਸੀ।[1] ਰਾਮਭਦਰਾਚਾਰਿਆ ਦਾ ਮੰਨਣਾ ਹੈ ਕਿ ਜਿੱਥੇ ਇਹ ਪੀਠ ਸਥਿਤ ਹੈ, ਉਸ ਜਗ੍ਹਾ ਰਾਮਾਇਣ ਦੇ ਅਨੁਸਾਰ, ਰਾਮ ਨੇ ਆਪਣੇ ਭਰਾ ਭਰਤ ਨੂੰ ਆਪਣੀਆਂ ਚੱਪਲਾਂ ਦਿੱਤੀਆਂ ਸੀ। ਇਹ ਪ੍ਰਸਿੱਧ ਕਵੀ ਸੰਤ ਤੁਲਸੀਦਾਸ ਦੇ ਨਾਮ ਤੇ ਹੈ।
ਹਵਾਲੇ
ਸੋਧੋ- ↑ Correspondent, Chitrakut (5 January 2011). "प्रज्ञाचक्षु की आंख बन गई बुआ जी". Jagran Yahoo (in Hindi). Archived from the original on 22 ਸਤੰਬਰ 2011. Retrieved 24 June 2011.
{{cite news}}
:|last=
has generic name (help); Unknown parameter|trans_title=
ignored (|trans-title=
suggested) (help)CS1 maint: unrecognized language (link)