ਤੂਤਨੀ (Trumpet) ਇੱਕ ਪੀਪਣੀ ਸਾਜ਼ ਹੈ। ਇੱਕ ਸਿਗਨਲ ਜੰਤਰ ਦੇ ਤੌਰ 'ਤੇ, ਤੂਤਣੀਆਂ ਦਾ ਘੱਟੋ-ਘੱਟ ਲੰਮਾ ਇਤਿਹਾਸ ਹੈ, ਜੋ 1500 ਈ.ਪੂ. ਤੱਕ ਜਾਂਦਾ ਹੈ। ਇਹ 15 ਸਦੀ ਦੇ ਬਾਅਦ ਸੰਗੀਤ ਸਾਜ਼ ਦੇ ਤੌਰ 'ਤੇ ਵਰਤਿਆ ਜਾਣ ਲੱਗੀਆਂ।[1]

ਤੂਤਣੀਆਂ ਬਹੁਤ ਤਰਾਂ ਦੀਆਂ ਹੁੰਦੀਆਂ ਹਨ। ਓੁਹਨਾਂ ਵਿੱਚੋ ਟ੍ਰਾੰਸ੍ਪੋਟਿੰਗ ਪੀਪਨੀ ਸਭ ਤੋ ਜਿਆਦਾ ਵਰਤੀ ਜਾਂਦੀ ਹੈ। ਬਰਸਾਤ ਦੇ ਮੋਸਮ ਵਿੱਚ ਨਵੇਂ ਉਗੇ ਅੰਬ ਦੀ ਗੁਠਲੀ ਤੋਂ ਵੀ ਬਚੇ ਪੀਪਣੀ ਬਣਾਉਂਦੇ ਹਨ।

ਹਵਾਲੇਸੋਧੋ