ਤੂੰ ਭਰੀ ਹੁੰਗਾਰਾ, ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਅਤੇ ਨਾਵਲਕਾਰ ਦਲੀਪ ਕੌਰ ਟਿਵਾਣਾ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ 1960 ਈ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਟਿਵਾਣਾ ਨੇ ਕੁੱਲ 15 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਇਸਤਰੀ ਪੀੜਾ ਨੂੰ ਬਿਆਨ ਕੀਤਾ ਗਿਆ ਹੈ।[1]

ਕਹਾਣੀਆਂ

ਸੋਧੋ
  • ਪੁਤਲੀਆਂ ਦਾ ਤਮਾਸ਼ਾ
  • ਪਿਆਰ ਨੂੰ ਪ੍ਰਣਾਮ
  • ਹੁੰਗਾਰਾ
  • ਅਲਵਿਦਾ
  • ਹਰਕਮਲ
  • ਵਰ੍ਹਿਆਂ ਮਗਰੋਂ
  • ਜ਼ਿੰਦਗੀ ਭਰ
  • ਮੁਆਫ਼ ਕਰ ਦੇਵੀਂ
  • ਕੋਇਲ ਕੂਕਦੀ ਤੱਕ ਕੇ
  • ਕੱਚਾ ਧਾਗਾ
  • ਰੋ ਲੈਣ ਦੇ
  • ਰਲੇ ਹੋਏ
  • ਤੂੰ ਤੇ ਤੁਸੀਂ
  • ਝਟਕਈ ਦਾ ਮੁੰਡਾ
  • ਸਤੀਆ ਸੇਈ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.