ਤੇਂਪੂਰਾ
ਤੇਂਪੂਰਾ ਜਪਾਨੀ ਪਕਵਾਨ ਹੈ ਜਿਸ ਵਿੱਚ ਸਮੁਦਰੀ ਖਾਣਾ ਜਾਂ ਸਬਜੀਆਂ ਪਾਈ ਜਾਂਦੀ ਹੈ।
ਬਣਾਉਣ ਦਾ ਤਰੀਕਾ
ਸੋਧੋਠੰਡੇ ਪਾਣੀ ਨਾਲ ਅਤੇ ਕਣਕ ਦੇ ਆਟੇ ਨਾਲ ਘੋਲ ਬਣਾ ਲਿੱਤਾ ਜਾਂਦਾ ਹੈ। ਅੰਡੇ, ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ, ਸਟਾਰਚ, ਤੇਲ, ਅਤੇ ਹੋਰ ਮਸਾਲੇ ਵੀ ਪਾਏ ਜਾ ਸਕਦੇ ਹਨ। ਤੇਂਪੂਰਾ ਘੋਲ ਨੂੰ ਰਵਾਇਤੀ ਤੌਰ ਨਾਲ ਸਿਰਫ ਕੁਝ ਸਕਿੰਟ ਲਈ ਚਾਪਸਵਟਕਸ ਨਾਲ ਛੋਟੇ ਜੱਥੇ ਵਿੱਚ ਮਿਲਾਇਆ ਜਾਂਦਾ ਹੈ ਜਿਸ ਨੂੰ ਪਕਾਕੇ ਵਿਲੱਖਣ ਨਰਮ ਅਤੇ ਕਰਿਸਪ ਤੇਂਪੂਰਾ ਦਾ ਨਤੀਜਾ ਮਿਲਦਾ ਹੈ। ਘੋਲ ਨੂੰਨ ਅਕਸਰ ਬਰਫ਼ ਵਿੱਚ ਰੱਖਕੇ ਠੰਡਾ ਰੱਖਿਆ ਜਾਂਦਾ ਹੈ ਹਨ ਪਾਂਡੇ ਨੂੰ ਵੱਡੇ ਪਾਂਡੇ ਵਿੱਚ ਬਰਫ਼ ਪਾਕੇ ਠੰਡਾ ਰੱਖਿਆ ਜਾਂਦਾ ਹੈ। ਖਾਸ ਸੂਤਰਬੱਧ ਤੇਂਪੂਰਾ ਆਟਾ ਦੁਨੀਆ ਭਰ ਸੂਪਰਮਾਰਕਿਟ ਵਿੱਚ ਉਪਲੱਬਧ ਹੁੰਦਾ ਹੈ। ਇਹ ਆਮ ਤੌਰ 'ਤੇ ਹਲਕੇ (ਘੱਟ - ਗਲੁਟਨ ਵਾਲਾ) ਆਟਾ ਹੁੰਦਾ ਹੈ, ਅਤੇ ਕਦੇ ਕਦੇ ਇਸ ਵਿੱਚ ਬੇਕਿੰਗ ਪਾਊਡਰ ਵੀ ਮੌਜੂਦ ਹੁੰਦਾ ਹੈ। ਤੇਂਪੂਰਾ ਆਮ ਤੌਰ 'ਤੇ ਪਰਤ ਵਿੱਚ ਦਾਣੇ ਨਹੀਂ ਛੱਡਦਾ ਹੈ।
ਬਣਾਉਣ ਵਾਲੀ ਸਮੱਗਰੀ
ਸੋਧੋਕਈ ਸਮੁੰਦਰੀ ਖਾਣੇ ਅਤੇ ਸਬਜ਼ੀਆਂ ਆਮਤੌਰ ਰਵਾਇਤੀ ਤੇਂਪੂਰਾ ਵਿੱਚ ਸਮੱਗਰੀ ਦੇ ਤੌਰ ਤੇ ਵਰਤਿਆ ਜਾਂਦਾ ਹੈ।
ਸੀਫੂਡ
ਸੋਧੋਸ਼੍ਰਿੰਪ ਤੇਂਪੂਰਾ ਸਭ ਤੋਂ ਮਸ਼ਹੂਰ ਤੇਂਪੂਰਾ ਮੰਨਿਆ ਜਾਂਦਾ ਹੈ. ਸੀਫੂਡ ਜੋ ਕੀ ਤੇਂਪੂਰਾ ਵਿੱਚ ਪਾਏ ਜਾਂਦੇ ਹਨ:
- ਪਰੌਨ
- ਸ਼੍ਰਿੰਪ
- ਸਕੁਈਡ
- ਸਕਾਲੋਪ
- ਕੇਕੜਾ
- ਅਯੂ(ਮਿੱਠੀ ਮੱਛੀ)
- ਕੈਟਫਿਸ਼
- ਮੱਛੀ
- ਚਿੱਟੀ (white fish)
- ਕੋਡ (cod)
- ਹੈਡੋਕ (haddock)
- ਪੋਲੋਕ (pollock)
- ਕੋਲੇ (coley)
- ਪਲੈਕ (plaice)
- ਸਕੇਟ(skate)
- ਰੇ (ray)
- ਹਸ (Huss)
- ਰੋਕਸੈਲਮਨ (rock salmon)