ਤੇਲੂ ਰਾਮ ਕੁਹਾੜਾ
ਪੰਜਾਬੀ ਕਵੀ
ਉੱਤੇਲੂ ਰਾਮ ਕੁਹਾੜਾ' (ਜਨਮ 4 ਅਪਰੈਲ 1942) ਇੱਕ ਪੰਜਾਬੀ ਲੇਖਕ, ਨਾਵਲਕਾਰ, ਪੱਤਰਕਾਰ ਤੇ ਫ਼ਿਲਮ ਨਿਰਮਾਤਾ ਹੈ।[1]
ਤੇਲੂ ਰਾਮ ਦਾ ਜਨਮ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੁਹਾੜਾ ਵਿਖੇ 4 ਅਪਰੈਲ 1942 ਵਿੱਚ ਹੋਇਆ। 1982 ਵਿੱਚ ਉਹ ਆਪਣੇ ਮਿੱਤਰ ਅਜਾਇਬ ਸਿੰਘ ਗਰੇਵਾਲ ਨਾਲ ਪੰਜਾਬੀ ਫਿਲਮ ‘ਰਾਂਝਣ ਮੇਰਾ ਯਾਰ’ ਦਾ ਨਿਰਮਾਣ ਕੀਤਾ ਸੀ।[2] ਤੇਲੂ ਰਾਮ ਦੀਆਂ ਹੁਣ ਤੱਕ ਕਵਿਤਾ, ਕਹਾਣੀ, ਬਾਲ ਸਾਹਿਤ , ਸੰਸਮਰਣ ਦੀਆਂ ਸੱਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।
ਪੁਸਤਕਾਂ
ਸੋਧੋਕਾਵਿ ਸੰਗ੍ਰਹਿ
ਸੋਧੋ- ਮਨ ਦੇ ਵਰਕੇ
ਕਹਾਣੀ ਸੰਗ੍ਰਹਿ
ਸੋਧੋ- ਰੰਗ ਬਦਲਦੇ ਮੌਸਮ
- ਅਣਦੇਖੀ ਅੱਗ
ਨਾਵਲ
ਸੋਧੋ- ਅਲੋਪ ਹੋ ਰਿਹਾ ਬਾਬਾ
- ਸ਼ਹਿਰ ਤੇ ਸਮੁੰਦਰ
ਹੋਰ
ਸੋਧੋ- ਜ਼ਿੰਦਗੀ ਦਾ ਮੇਲਾ (ਆਤਮਕਥਾ)