ਤੇਲ-ਸੋਧਕ ਕਾਰਖ਼ਾਨਾ

ਤੇਲ ਸੋਧਣਾ ਇੱਕ ਵਿਧੀ ਹੈ ਜੋ ਕੱਚਾ ਖਣਿਜ ਤੇਲ ਸੋਧਣ ਲਈ ਵਰਤੀ ਜਾਂਦੀ ਹੈ। ਕੱਚੇ ਖਣਿਜ ਤੇਲ ਨੂੰ ਸ਼ੋਧ ਕੇ ਪੈਟਰੋਲ ਤੇ ਪੈਟਰੋਲੀਅਮ ਉਤਪਾਦ ਪੈਦਾ ਕੀਤੇ ਜਾਂਦੇ ਹਨ। ਇਸ ਲਈ ਅਰਕ ਕੱਢਣ ਦੀ ਵਿਧੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨਾਲ ਲਗਦੇ ਚਿਤਰ ਵਿੱਚ ਪੈਟਰੋਲ ਤੇ ਪੈਟਰੋਲ ਉਤਪਾਦ ਪੈਦਾ ਕਰਣ ਲਈ ਤੇਲ ਸ਼ੋਧਣ ਵਿਧੀ ਦਰਸਾਈ ਗਈ ਹੈ।

ਤੇਲ ਸ਼ੋਧਣ ਵਿਧੀ (ਅਰਕ ਕੱਢਣ ਵਿਧੀ ਦੁਆਰਾ