ਤੇਹਿਲਾ ਐਲਜੀਬੀਟੀ ਲੋਕਾਂ ਦੇ ਮਾਪਿਆਂ ਲਈ ਇਜ਼ਰਾਈਲ ਵਿੱਚ ਆਪਸੀ ਸਹਾਇਤਾ ਲਈ ਸਮੂਹ ਹੈ।[1] ਸੰਸਥਾਵਾਂ ਦੀਆਂ ਗਤੀਵਿਧੀਆਂ ਵਿੱਚ ਓਪਰੇਟਿੰਗ ਸਪੋਰਟ ਗਰੁੱਪ, ਟੈਲੀਫੋਨ ਹੈਲਪ ਲਾਈਨਜ਼ ਅਤੇ ਵੈਬਸਾਈਟ ਸ਼ਾਮਿਲ ਹੈ, ਨਾਲ ਹੀ ਸਹਾਇਤਾ ਸੰਬੰਧੀ ਜਾਣਕਾਰੀ ਪ੍ਰਕਾਸ਼ਤ ਅਤੇ ਵੰਡਣਾ ਵੀ ਸ਼ਾਮਿਲ ਹੈ।

ਤੇਹਿਲਾ
ਨਿਰਮਾਣ1989, ਟੇਲ ਅਵੀਵ, ਇਜ਼ਰਾਇਲ
ਕੇਂਦਰਿਤਸਹਿਯੋਗ ਗਰੁੱਪ , ਵਕਾਲਤ, ਕੰਪੈਨਿੰਗ
ਖੇਤਰਇਜ਼ਰਾਇਲ
ਵੈੱਬਸਾਈਟwww.tehila.org.il

ਇਹ ਸੰਗਠਨ ਅਮਰੀਕੀ ਸੰਗਠਨ ਪੀਐਫਐਲਏਜੀ (ਮਾਪਿਆਂ, ਪਰਿਵਾਰਾਂ ਅਤੇ ਗੇਅ ਅਤੇ ਲੈਸਬੀਅਨਜ਼ ਦੇ ਦੋਸਤਾਂ) ਦੇ ਸਿਧਾਂਤਾਂ 'ਤੇ ਅਧਾਰਿਤ ਹੈ।[2]

ਤੇਹਿਲਾ ਦੀ ਸਥਾਪਨਾ 1989 ਵਿੱਚ ਕੀਤੀ ਗਈ ਸੀ। [ਹਵਾਲਾ ਲੋੜੀਂਦਾ] [ <span title="This claim needs references to reliable sources. (February 2012)">ਹਵਾਲਾ ਲੋੜੀਂਦਾ</span> ]

ਹਵਾਲੇ

ਸੋਧੋ
  1. Cnaan Liphshiz (17 April 2009). "Israeli, Canadian activists slam director for boycotting local gay film festival]". Haaretz. Retrieved 24 January 2014.
  2. Not such an Awful Secret, World Congress of Gay, Lesbian, Bisexual, and Transgender Jews, Jill Cartwright Archived September 14, 2007, at the Wayback Machine.

ਬਾਹਰੀ ਲਿੰਕ

ਸੋਧੋ