ਤੋਤਲਾਪਣ
ਤੋਤਲਾਪਣ ਜਾਂ ਤੁਤਲਾਹਟ ਇੱਕ ਬੋਲਚਾਲੀ ਰੁਕਾਵਟ ਹੁੰਦੀ ਹੈ ਜਿਸ ਵਿੱਚ ਮਨੁੱਖ ਊਸ਼ਮ ਧੁਨੀਆਂ ([s], [z], [ʒ], [ʃ], [tʃ], [dʒ]) ਨਹੀਂ ਉੱਚਾਰ ਸਕਦਾ।[1] ਇਹਨਾਂ ਗ਼ਲਤ ਉੱਚਾਰਨਾਂ ਕਰ ਕੇ ਉਹਨੂੰ ਸਮਝ ਸਕਣਾ ਔਖਾ ਹੋ ਜਾਂਦਾ ਹੈ।
ਤੋਤਲਾਪਣ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | F80.8 |
ਆਈ.ਸੀ.ਡੀ. (ICD)-9 | 307.9 |
ਹਵਾਲੇ
ਸੋਧੋ- ↑ Bowen, Caroline. "Lisping - when /s/ and /z/ are hard to say". Archived from the original on 2012-04-24. Retrieved 2006-03-07.
{{cite web}}
: Unknown parameter|dead-url=
ignored (|url-status=
suggested) (help)