ਤੋਤਾ ਸਿੰਘ

ਪੰਜਾਬ, ਭਾਰਤ ਦਾ ਸਿਆਸਤਦਾਨ

ਤੋਤਾ ਸਿੰਘ ( ਜਨਮ -ਮੌਤ 21 ਮਈ 2022 ਧਰਮਕੋਟ ਹਲਕੇ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸੀ।[1] ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਪੰਜਾਬ ਦਾ ਸਾਬਕਾ ਖੇਤੀਬਾੜੀ ਤੇ ਸਿੱਖਿਆ ਮੰਤਰੀ ਸੀ।[2]

ਤੋਤਾ ਸਿੰਘ
MLA, ਪੰਜਾਬ
ਦਫ਼ਤਰ ਵਿੱਚ
1997 - 2007
ਤੋਂ ਪਹਿਲਾਂਮਾਲਤੀ (ਸਿਆਸਤਦਾਨ)
ਤੋਂ ਬਾਅਦਜੋਗਿੰਦਰ ਪਾਲ ਜੈਨ
ਹਲਕਾਮੋਗਾ
ਦਫ਼ਤਰ ਵਿੱਚ
2012-ਮੌਜੂਦਾ
ਤੋਂ ਪਹਿਲਾਂਸੀਤਲ ਸਿੰਘ
ਹਲਕਾਧਰਮਕੋਟ
ਸਿੱਖਿਆ ਮੰਤਰੀ
ਦਫ਼ਤਰ ਵਿੱਚ
1997 - 2002
ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ
ਤੋਂ ਬਾਅਦਹਰਮਨ ਦਾਸ ਜੋਹਰ
ਖੇਤੀਬਾੜੀ ਮੰਤਰੀ
ਦਫ਼ਤਰ ਵਿੱਚ
2012-ਮੌਜੂਦਾ
ਪਰਧਾਨ ਮੰਤਰੀਪ੍ਰਕਾਸ਼ ਸਿੰਘ ਬਾਦਲ
ਤੋਂ ਪਹਿਲਾਂਸੁੱਚਾ ਸਿੰਘ ਲੰਗਾਹ
ਨਿੱਜੀ ਜਾਣਕਾਰੀ
ਜਨਮਦੀਦਾਰ ਸਿੰਘ ਵਾਲਾ, ਮੋਗਾ, ਭਾਰਤ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ

ਹਵਾਲੇ ਸੋਧੋ

  1. "Punjab Cabinet Ministers Portfolios 2012". Archived from the original on 2014-02-03. Retrieved 2016-01-01. {{cite web}}: Unknown parameter |dead-url= ignored (|url-status= suggested) (help)
  2. Service, Tribune News. "ਅਕਾਲੀ ਨੇਤਾ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ". Tribuneindia News Service. Retrieved 2022-05-21.