ਤੋਰੀ
ਤੋਰੀ (ਬਟੌਨੀਕਲ ਨਾਮ: Luffa acutangula ਅਤੇ Luffa aegyptiaca) ਇੱਕ ਪੌਦੇ ਦਾ ਫਲ ਹੈ ਜਿਸਨੂੰ ਸਬਜੀ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਰੰਗ ਆਮ ਤੌਰ 'ਤੇ ਸਬਜ਼ ਹੁੰਦਾ ਹੈ।
ਤੋਰੀ | |
---|---|
ਮਿਸਰ ਦੀ ਤੋਰੀ ਐਨ ਪੱਕ ਰਿਹਾ ਫਲ | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Subfamily: | |
Tribe: | |
Subtribe: | Luffinae
|
Genus: | Luffa |
Species | |
| |
Synonyms | |
ਖਾਣਯੋਗ ਹੋਣ ਲਈ ਫਲ ਦੀ ਤੁੜਾਈ ਵਿਕਾਸ ਦੇ ਇੱਕ ਜਵਾਨ ਪੜਾਅ ਤੇ ਕੀਤੀ ਜਾਣੀ ਚਾਹੀਦੀ ਹੈ। ਇਹ ਸਬਜ਼ੀ ਚੀਨ ਅਤੇ ਵੀਅਤਨਾਮ ਵਿੱਚ ਬਹੁਤ ਪ੍ਰਸਿੱਧ ਹੈ।[1] ਜਦ ਫਲ ਪੂਰੀ ਤਰ੍ਹਾਂ ਪੱਕ ਜਾਂਦਾ ਹੈ ਇਹ ਬਹੁਤ ਹੀ ਰੇਸ਼ੇਦਾਰ ਹੁੰਦਾ ਹੈ, ਜੋ ਪੋਚੇ ਸਪੰਜ ਵਜੋਂ ਬਾਥਰੂਮ ਅਤੇ ਰਸੋਈ ਵਿੱਚ ਵਰਤਿਆ ਜਾਂਦਾ ਹੈ। ਤੋਰੀ ਦੀ ਵੇਲ ਬਹੁਤੀ ਸਰਦੀ ਨਹੀਂ ਝੱਲ ਸਕਦੀ, ਅਤੇ ਇਸਦਾ ਫਲ ਪੱਕਣ ਨੂੰ 150 ਦਾ 200 ਨਿੱਘੇ ਦਿਨਾਂ ਦੀ ਲੋੜ ਹੁੰਦੀ ਹੈ।
ਗੈਲਰੀ
ਸੋਧੋਹਵਾਲੇ
ਸੋਧੋ- ↑ "Luffa aegyptiaca". Floridata.com. Retrieved September 15, 2013.