ਤੋਸਕਾਨਾ ਜਾਂ ਟਸਕਨੀ (ਇਤਾਲਵੀ: Toscana, ਉਚਾਰਨ [tosˈkaːna]) ਕੇਂਦਰੀ ਇਟਲੀ ਦਾ ਇੱਕ ਖੇਤਰ ਹੈ ਜਿਹਦਾ ਕੁੱਲ ਰਕਬਾ 23,000 ਵਰਗ ਕਿਲੋਮੀਟਰ (8,900 ਵਰਗ ਮੀਲ) ਹੈ ਅਤੇ ਅਬਾਦੀ ਲਗਭਗ 38 ਲੱਖ ਹੈ। ਇਸ ਦੀ ਖੇਤਰੀ ਰਾਜਧਾਨੀ ਫ਼ਲੋਰੈਂਸ ਹੈ।

ਤੋਸਕਾਨਾ
Toscana
Tusacany

ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਫ਼ਲੋਰੈਂਸ
ਸਰਕਾਰ
 - ਮੁਖੀ ਐਨਰੀਕੋ ਰੌਸੀ (ਲੋਕਤੰਤਰੀ ਪਾਰਟੀ)
ਅਬਾਦੀ (2012-10-30)
 - ਕੁੱਲ 36,79,027
ਜੀ.ਡੀ.ਪੀ./ਨਾਂ-ਮਾਤਰ €106.1[1] ਬਿਲੀਅਨ (2008)
NUTS ਖੇਤਰ ITC
ਵੈੱਬਸਾਈਟ www.regione.toscana.it

ਹਵਾਲੇਸੋਧੋ

  1. "Eurostat - Tables, Graphs and Maps Interface (TGM) table". Epp.eurostat.ec.europa.eu. 2012-04-02. Retrieved 2012-11-07.