ਤਰੀਪੁਰਾ (ਬੰਗਾਲੀ: ত্রিপুরা) ਭਾਰਤ ਦਾ ਇੱਕ ਰਾਜ ਹੈ। ਇਸਦਾ ਖੇਤਰਫਲ 10,486 ਵਰਗ ਕਿਲੋਮੀਟਰ ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਹੈ।
(1)ਉੱਤਰੀ ਤ੍ਰਿਪੁਰਾ (2)ਦੱਖਣੀ ਤ੍ਰਿਪੁਰਾ (3)ਪੱਛਮੀ ਤ੍ਰਿਪੁਰਾ (4)ਢਲਾਈ।
ਬੰਗਲਾ, ਤ੍ਰਿਪੁਰੀ, ਕਾਰਬੋਰਕ ਅਤੇ ਮਣੀਪੁਰੀ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।